
ਕੈਨੇਡਾ ਦੀ ਪੀਆਰ ਲੈਣ ਲਈ ਤੁਸੀਂ ਬ੍ਰਿਟਿਸ਼ ਕੋਲੰਬੀਆ, ਸਸਕੈਚਵਨ, ਓਨਟਾਰੀਓ ਅਤੇ ਨਿਊ ਬਰੰਸਵਿਕ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਤਹਿਤ ਅਪਲਾਈ ਕਰ ਸਕਦੇ ਹੋ।
ਬਰੈਂਪਟਨ: ਅੱਜ ਦੇ ਦੌਰ ਵਿਚ ਹਰ ਕੋਈ ਆਪਣੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਬਣਾਉਣਾ ਚਾਹੁੰਦਾ ਹੈ। ਇਸ ਦੇ ਲਈ ਨੌਜਵਾਨ ਅਕਸਰ ਵਿਦੇਸ਼ ਜਾਣ ਦਾ ਰਾਹ ਚੁਣਦੇ ਹਨ ਤੇ ਪਰਿਵਾਰ ਸਮੇਤ ਉੱਥੇ ਪੱਕੇ ਹੋਣ ਲਈ ਕਈ ਕੋਸ਼ਿਸ਼ਾਂ ਕਰਦੇ ਹਨ। ਜਾਣਕਾਰੀ ਦੀ ਘਾਟ ਅਤੇ ਸਥਾਨਕ ਨਿਯਮਾਂ ਸਬੰਧੀ ਵਧੇਰੇ ਜਾਣਕਾਰੀ ਨਾ ਹੋਣ ਕਾਰਨ ਅਕਸਰ ਉਹਨਾਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਹਨ। ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ।
ਦਰਅਸਲ ਹੁਣ ਤੁਸੀਂ ਪੀਐਨਪੀ ਜ਼ਰੀਏ ਆਸਾਨੀ ਨਾਲ ਕੈਨੇਡਾ ਦੀ ਪੀਆਰ ਲੈ ਸਕਦੇ ਹੋ। ਤੁਸੀਂ ਆਪਣੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਦਾ ਵੀ ਪੀਆਰ ਵੀਜ਼ਾ ਅਪਲਾਈ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸਾਡੇ ਨਾਲ 76578-79210 ’ਤੇ ਸੰਪਰਕ ਕਰੋ।
ਕੈਨੇਡਾ ਦੀ ਪੀਆਰ ਲੈਣ ਲਈ ਤੁਸੀਂ ਬ੍ਰਿਟਿਸ਼ ਕੋਲੰਬੀਆ, ਸਸਕੈਚਵਨ, ਓਨਟਾਰੀਓ ਅਤੇ ਨਿਊ ਬਰੰਸਵਿਕ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਤਹਿਤ ਅਪਲਾਈ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ 1 ਸਾਲ ਦਾ ਤਜ਼ਰਬਾ ਹੋਣਾ ਲਾਜ਼ਮੀ ਹੈ।ਖੇਤੀਬਾੜੀ ਨਾਲ ਜੁੜੇ ਨੌਜਵਾਨ, ਨਰਸਿੰਗ ਖੇਤਰ ਵਿਚ ਕੰਮ ਕਰਦੀਆਂ ਲੜਕੀਆਂ, ਡਰਾਈਵਰ ਤੇ ਐਨਟੀਟੀ ਵੀ ਕੈਨੇਡਾ ਦੀ ਪੀਆਰ ਲਈ ਅਪਲਾਈ ਕਰ ਸਕਦੇ ਹਨ। ਇਸ ਦੇ ਲਈ ਉਮਰ ਸੀਮਾ 25 ਤੋਂ 50 ਸਾਲ ਵਿਚਕਾਰ ਹੈ। ਖ਼ਾਸ ਗੱਲ ਇਹ ਹੈ ਕਿ ਤੁਸੀਂ ਆਈਲੈਟਸ ਜਾਂ ਬਿਨਾਂ ਆਈਲੈਟਸ ਤੋਂ ਵੀ ਪੀਆਰ ਹਾਸਲ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ 76578-79210 ’ਤੇ ਸੰਪਰਕ ਕਰੋ।
ਸੂਬਾਈ ਨਾਮਜ਼ਦ ਪ੍ਰੋਗਰਾਮ (PNP) ਕੀ ਹੈ?
ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿਚ ਪ੍ਰਵਾਸ ਨੂੰ ਹੁਲਾਰਾ ਦੇਣ ਲਈ ਸੂਬਾਈ ਨਾਮਜ਼ਦ ਪ੍ਰੋਗਰਾਮ ਤਿਆਰ ਕੀਤੇ ਗਏ ਹਨ। ਹਰੇਕ ਕੈਨੇਡੀਅਨ ਪ੍ਰਾਂਤ ਅਤੇ ਖੇਤਰ ਆਪਣੀ ਵਿਸ਼ੇਸ਼ ਆਰਥਿਕ ਅਤੇ ਜਨਸੰਖਿਆ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਆਪਣਾ PNP ਚਲਾਉਂਦਾ ਹੈ।
-ਅਲਬਰਟਾ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ (AINP)
-ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (BCPNP)
-ਮੈਨੀਟੋਬਾ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (MPNP)
-ਨਿਊਫਾਊਂਡਲੈਂਡ ਅਤੇ ਲੈਬਰਾਡੋਰ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (NLPNP)
-ਨਿਊ ਬਰੰਸਵਿਕ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (NBPNP)
-ਨੋਵਾ ਸਕੋਸ਼ੀਆ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (NSPNP)
- ਉੱਤਰੀ ਪੱਛਮੀ ਪ੍ਰਦੇਸ਼ ਨਾਮਜ਼ਦ ਪ੍ਰੋਗਰਾਮ (NTNP)
-ਓਨਟਾਰੀਓ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ (OINP)
-ਪ੍ਰਿੰਸ ਐਡਵਰਡ ਆਈਲੈਂਡ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (PEI PNP)
-ਕਿਊਬਿਕ ਸਕਿਲਡ ਵਰਕਰਜ਼ ਪ੍ਰੋਗਰਾਮ (QSWP)
-ਸਸਕੈਚਵਨ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ (SINP)
-ਯੂਕੋਨ ਨਾਮਜ਼ਦ ਪ੍ਰੋਗਰਾਮ (YNP)