ਇਸ ਤਰ੍ਹਾਂ ਅਰਬਾਂ ਰੁਪਏ ਕਮਾ ਰਿਹਾ ਇਹ 8 ਸਾਲ ਦਾ ਪਠਾਣ ਬੱਚਾ
Published : Jul 22, 2019, 1:11 pm IST
Updated : Jul 22, 2019, 1:11 pm IST
SHARE ARTICLE
Ahmad Shah
Ahmad Shah

ਅੱਠ ਸਾਲ ਦੇ ਇਸ ਬੱਚੇ ਦਾ ਨਾਮ ਪੀਰ ਅਹਿਮਦ ਸ਼ਾਹ ਹੈ

ਪਾਕਿਸਤਾਨ- ਸੋਸ਼ਲ ਮੀਡੀਆ ਤੇ ਇੱਕ ਛੋਟਾ ਜਿਹਾ ਬੱਚਾ ਛਾਪ ਰਿਹਾ ਹੈ ਕਰੋੜਾਂ ਰੁਪਏ, ਸੋਸ਼ਲ ਮੀਡੀਆ ਅਜਿਹਾ ਸਾਧਨ ਹੈ ਜਿਹੜਾ ਰਾਤੋ ਰਾਤ ਕਿਸੇ ਨੂੰ ਵੀ ਸਟਾਰ ਬਣਾ ਦਿੰਦਾ ਹੈ। ਅਸੀਂ ਉਸ ਪਠਾਣ ਬੱਚੇ ਦੀ ਗੱਲ ਕਰ ਰਹੇ ਹਾਂ ਜਿਹੜਾ ਸੋਸ਼ਲ ਮੀਡੀਆ ਤੇ ਏਨਾਂ ਫੇਮਸ ਹੋਇਆ। ਉਹ ਵੀ ਆਪਣੀਆਂ ਪਿਆਰੀਆਂ ਤੇ ਮਿੱਠੀਆਂ ਗੱਲਾਂ ਕਾਰਨ। ਅੱਜ ਉਸਦੇ ਕਈ ਫੈਨਜ਼ ਹਨ ਇਸ ਬੱਚੇ ਨੂੰ ਇੱਕ ਤੋਂ ਬਾਅਦ ਇੱਕ ਵਿਗਿਆਪਨ ਮਿਲ ਰਹੇ ਹਨ ਤੇ ਹੁਣ ਇਹ ਬੱਚਾ ਬੱਸ ਪੈਸਿਆਂ 'ਚ ਹੀ ਖੇਡ ਰਿਹਾ ਹੈ।

Ahmad ShahAhmad Shah

ਦੱਸ ਦਈਏ ਕਿ ਇਸ ਬੱਚੇ ਦਾ ਅਸਲ ਨਾਮ ਅਹਿਮਦ ਸ਼ਾਹ ਹੈ। ਇਹ ਡੇਰਾ ਇਸਮਾਈਲ ਖਾਨ ਪਾਕਿਸਤਾਨ ਦਾ ਰਹਿਣ ਵਾਲਾ ਹੈ ਅਤੇ ਇਸਦੀ ਉਮਰ ਮਹਿਜ਼ 8 ਸਾਲ ਹੈ। ਇਹ ਬੱਚਾ ਸੋਸ਼ਲ ਮੀਡੀਆ ਦਾ ਸਟਾਰ ਹੈ ਤੇ ਲੋਕ ਇਸ ਬੱਚੇ ਦੇ ਮਾਸੂਮ ਤੇ ਪਿਆਰੇ ਅੰਦਾਜ਼ ਦੇ ਕਾਇਲ ਹਨ। ਇਸ ਬੱਚੇ ਦੇ ਫੇਸਬੁੱਕ ਤੇ 3 ਲੱਖ ਤੋਂ ਵੱਧ ਫਾਲੋਵਰਸ ਹਨ ਹਰ ਕੋਈ ਇਸ ਬੱਚੇ ਦੀ ਕਿਊਟ ਜਿਹੀ ਸ਼ਕਲ ਅਤੇ ਮੋਟੀਆਂ ਗੱਲ੍ਹਾਂ ਦੀ ਹੀ ਗੱਲ ਕਰਦਾ ਫਿਰ ਰਿਹਾ ਹੈ।

Ahmad ShahAhmad Shah

ਇਸਦੀ ਇੱਕ ਪੀਛੇ ਦੇਖੋ ਵਾਲੀ ਵੀਡੀਓ ਸੀ ਜਿਸ ਤੋਂ ਕਿ ਇਹ ਬੱਚਾ ਲੋਕਾਂ ਦੀਆਂ ਨਿਗਾਹਾਂ ਵਿਚ ਆਇਆ ਸੀ।  ਇਸ ਵਜ੍ਹਾ ਕਰਕੇ ਹੀ ਇਸ ਬੱਚੇ ਨੂੰ ਇੱਕ ਤੋਂ ਬਾਅਦ ਇੱਕ ਐਡ ਮਿਲ ਰਹੀ ਹੈ ਅਤੇ ਹੁਣ ਇਹ ਬੱਚਾ ਪਾਕਿਸਤਾਨ ਦੇ ਨਾਲ ਨਾਲ ਸਾਰੀ ਦੁਨੀਆਂ ਵਿਚ ਮਸ਼ਹੂਰ ਹੋ ਗਿਆ ਹੈ ਅਤੇ ਫੈਨਜ਼ ਦੇ ਨਾਲ ਨਾਲ ਖੂਬ ਪੈਸੇ ਕਮਾ ਰਿਹਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM

ਕੰਧ ਟੱਪ ਕੇ ਲੱਗਿਆ ਸੀ ਭੱਜਣ,ਖੜ੍ਹ ਖੜ੍ਹ ਦੇਖ ਰਿਹਾ ਸਾਰਾ ਪਿੰਡ,ਹੋ ਗਿਆ ਹੰਗਾਮਾ

20 Feb 2026 1:31 PM

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM
Advertisement