ਅਮਰੀਕੀ ਉਪ ਰਾਸ਼ਟਰਪਤੀ ਦੇ ਜਹਾਜ਼ ਨਾਲ ਟਕਰਾਈ ਚਿੜੀ, ਹੋਈ ਐਮਰਜੈਂਸੀ ਲੈਂਡਿੰਗ
Published : Sep 23, 2020, 11:23 pm IST
Updated : Sep 23, 2020, 11:23 pm IST
SHARE ARTICLE
image
image

ਅਮਰੀਕੀ ਉਪ ਰਾਸ਼ਟਰਪਤੀ ਦੇ ਜਹਾਜ਼ ਨਾਲ ਟਕਰਾਈ ਚਿੜੀ, ਹੋਈ ਐਮਰਜੈਂਸੀ ਲੈਂਡਿੰਗ

ਵਾਸ਼ਿੰਗਟਨ, 23 ਸਤੰਬਰ : ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਦਾ ਜਹਾਜ਼ ਉਡਾਣ ਭਰਨ ਦੀ ਥੋੜ੍ਹੀ ਦੇਰ ਬਾਅਦ ਹੀ ਐਮਰਜੈਂਸੀ ਵਿਚ ਉਤਾਰਨਾ ਪਿਆ ਕਿਉਂਕਿ ਇਕ ਚਿੜੀ ਜਹਾਜ਼ ਨਾਲ ਟਕਰਾਅ ਗਈ ਸੀ। ਇਸ ਕਾਰਨ ਪਾਈਲਟ ਨੂੰ ਜਹਾਜ਼ ਨਿਊ ਹੈਮਪਰਸ਼ਾਇਰ ਹਵਾਈ ਅੱਡੇ 'ਤੇ ਸੁਰੱਖਿਆ ਕਾਰਨ ਵਾਪਸ ਉਤਾਰਨਾ ਪਿਆ।


ਵ੍ਹਾਈਟ ਹਾਊਸ ਨੇ ਦਸਿਆ ਕਿ ਪੇਂਸ ਨਿਊ ਹੈਮਪਰਸ਼ਾਇਰ ਦੇ ਗਿਲਫੋਰਡ ਦੇ ਕੋਲ ਇਕ ਚੋਣ ਪ੍ਰਚਾਰ ਪ੍ਰੋਗਰਾਮ ਵਿਚ ਹਿੱਸਾ ਲੈਣ ਪਿੱਛੋਂ ਵਾਸ਼ਿੰਗਟਨ ਵਾਪਸ ਪਰਤ ਰਹੇ ਸਨ। ਪ੍ਰਸ਼ਾਸਨ ਦੇ ਇਕ ਉੱਚ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਦਸਿਆ ਕਿ ਏਅਰ ਫੋਰਸ ਟੂ ਜਹਾਜ਼ ਦੇ ਮੈਨਚੈਸਟਰ-ਬੋਸਟਨ ਖੇਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਬਾਅਦ ਹੀ ਇਸ ਨਾਲ ਇਕ ਚਿੜੀ ਟਕਰਾ ਗਈ। ਹਾਲਾਂਕਿ ਸੱਭ ਕੁੱਝ ਠੀਕ ਹੈ।  (ਏਜੰਸੀ)

imageimage

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement