ਚੰਦਰਯਾਨ-2 ਦੀ ਸਫ਼ਲ ਲਾਂਚਿੰਗ ‘ਤੇ ਚੀਨ ਨੇ ਭਾਰਤ ਨੂੰ ਦਿੱਤੀ ਵਧਾਈ
Published : Jul 24, 2019, 7:13 pm IST
Updated : Jul 24, 2019, 7:13 pm IST
SHARE ARTICLE
Chanderyan -2
Chanderyan -2

ਚੀਨ ਨੇ ਚੰਦਰਯਾਨ-2 ਦੀ ਸਫਲ ਲਾਂਚਿੰਗ 'ਤੇ ਭਾਰਤ ਨੂੰ ਵਧਾਈ ਦਿੱਤੀ ਹੈ...

ਬੀਜਿੰਗ: ਚੀਨ ਨੇ ਚੰਦਰਯਾਨ-2 ਦੀ ਸਫਲ ਲਾਂਚਿੰਗ 'ਤੇ ਭਾਰਤ ਨੂੰ ਵਧਾਈ ਦਿੱਤੀ ਹੈ। ਇਸਰੋ ਦੀ ਤਾਰੀਫ਼ ਕਰਦੇ ਹੋਏ  ਚੀਨ ਨੇ ਭਾਰਤ ਦੇ ਨਾਲ ਮਿਲ ਕੇ ਪੁਲਾੜ ਵਿਚ ਕੰਮ ਕਰਨ ਦੀ ਇੱਛਾ ਜਤਾਈ। ਚੀਨ ਨੇ ਕਿਹਾ ਕਿ ਦੋਵੇਂ ਦੇਸ਼ ਮਿਲ ਕੇ ਪੁਲਾੜ ਸਟੇਸ਼ਨ ਬਣਾਉਣ ਸਣੇ ਕਈ ਪੁਲਾੜ ਪ੍ਰੋਗਰਾਮਾਂ ਨੂੰ ਅੱਗੇ ਵਧਾਉਣਗੇ। ਭਾਰਤ ਨੇ ਸੋਮਵਾਰ ਨੂੰ ਅਪਣੇ ਦੂਜੇ ਚੰਦਰ ਅਭਿਆਨ ਚੰਦਰਯਾਨ-2 ਨੂੰ ਸਫਲਤਾ ਪੂਰਵਕ ਰਾਕੇਟ ਦੇ ਜ਼ਰੀਏ ਸ੍ਰੀ ਹਰੀਕੋਟਾਂ ਤੋਂ ਲਾਂਚ ਕੀਤਾ।

Chanderyan -2Chanderyan -2

ਭਾਰਤ ਦਾ ਮਕਸਦ ਚੰਦ ਦੇ ਦੱਖਣੀ ਧਰੁਵ 'ਤੇ ਰੋਵਰ ਉਤਾਰ ਕੇ ਉਥੇ ਦੇ ਹਾਲਾਤ ਦੀ ਜਾਣਕਾਰੀ ਇਕੱਠੀ ਕਰਨਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਭਾਰਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਚੰਦ ਸਣੇ ਬਾਹਰੀ ਪੁਲਾੜ ਦੀ ਖੋਜ ਸਾਰੇ ਮਨੁੱਖਾਂ ਦਾ ਆਮ ਹਿਤ ਵਿਚ ਕੀਤਾ ਜਾਣਾ ਵਾਲਾ ਕੰਮ ਹੈ। ਸਾਰੇ ਭਾਰਤੀਆਂ ਨੂੰ ਇਸ ਵਿਚ ਅਪਣਾ ਯੋਗਦਾਨ ਦੇਣਾ ਚਾਹੀਦਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement