ਹੁਣ ਕੈਨੇਡਾ ਦੀ PR ਲੈਣਾ ਹੋਇਆ ਆਸਾਨ, 16 ਨਵੇਂ ਪੇਸ਼ੇਵਰਾਂ ਨੂੰ ਸਰਕਾਰ ਦੇਵੇਗੀ ਐਕਸਪ੍ਰੈਸ ਐਂਟਰੀ
Published : Nov 26, 2022, 3:09 pm IST
Updated : Nov 26, 2022, 3:09 pm IST
SHARE ARTICLE
Canada government will give express entry to 16 new professionals
Canada government will give express entry to 16 new professionals

ਇਹ ਨਿਯਮ ਪੰਜਾਬੀਆਂ ਲਈ ਫਾਇਦੇਮੰਦ ਹਨ। ਜੇਕਰ ਤੁਸੀਂ ਵੀ ਇਹਨਾਂ ਕਿੱਤਿਆਂ ਨਾਲ ਸਬੰਧਤ ਹੋ ਤਾਂ ਜਲਦ ਵੀਜ਼ਾ ਅਪਲਾਈ ਕਰਨ ਲਈ 90568-55594 ’ਤੇ ਸੰਪਰਕ ਕਰੋ।

 

ਬਰੈਂਪਟਨ: ਕੈਨੇਡਾ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਕੈਨੇਡਾ ਲਈ ਪੀਆਰ ਨਿਯਮਾਂ ਵਿਚ ਬਦਲਾਅ ਕੀਤੇ ਜਾਂਦੇ ਹਨ। ਇਸ ਦੇ ਜ਼ਰੀਏ ਕਈ ਨਵੇਂ ਪੇਸ਼ੇਵਰਾਂ ਨੂੰ ਪੀਆਰ ਸ਼੍ਰੇਣੀ ਵਿਚ ਸ਼ਾਮਲ ਕੀਤਾ ਜਾਂਦਾ ਹੈ। ਹਾਲ ਹੀ ਵਿਚ ਕੈਨੇਡਾ ਸਰਕਾਰ ਨੇ 16 ਨਵੇਂ ਕਿੱਤਿਆਂ ਨੂੰ ਪੀਆਰ ਕੈਟੇਗਰੀ ਲਈ ਮਨਜ਼ੂਰੀ ਦਿੱਤੀ ਹੈ। ਇਸ ਦੇ ਵਿਚ ਅਧਿਆਪਕ, ਟਕੱਟ ਡਰਾਈਵਰ, ਹੈਲਥ ਵਰਕਰ, ਖੇਤੀਬਾੜੀ ਦਾ ਕੰਮ ਵੀ ਸ਼ਾਮਲ ਹੈ।

ਪੰਜਾਬ ਵਿਚ ਜ਼ਿਆਦਾਤਰ ਲੋਕ ਇਹਨਾਂ ਕੰਮਾਂ ਵਿਚ ਮਾਹਰ ਹਨ। ਇਸ ਲਈ ਕੈਨੇਡਾ ਸਰਕਾਰ ਦੇ ਨਵੇਂ ਨਿਯਮ ਪੰਜਾਬੀਆਂ ਲਈ ਫਾਇਦੇਮੰਦ ਸਾਬਿਤ ਹੋ ਸਕਦੇ ਹਨ। ਜੇਕਰ ਤੁਸੀਂ ਵੀ ਇਹਨਾਂ ਕਿੱਤਿਆਂ ਨਾਲ ਸਬੰਧਤ ਹੋ ਤਾਂ ਜਲਦ ਵੀਜ਼ਾ ਅਪਲਾਈ ਕਰੋ। ਹੋਰ ਜਾਣਕਾਰੀ ਲਈ 90568-55594 ’ਤੇ ਸੰਪਰਕ ਕਰੋ।

ਕੈਨੇਡਾ ਸਰਕਾਰ ਦੇਸ਼ ਵਿਚ ਵੱਧ ਤੋਂ ਵੱਧ ਪ੍ਰਵਾਸੀਆਂ ਦਾ ਸੁਆਗਤ ਕਰਨ ਲਈ ਕੰਮ ਕਰ ਰਹੀ ਹੈ, ਜੋ ਕਿ ਦੇਸ਼ ਦੀ ਆਰਥਿਕਤਾ ਲਈ ਲੋੜੀਂਦੇ ਹੁਨਰਾਂ ਨੂੰ ਲੈ ਕੇ ਆਉਂਦੇ ਹਨ ਤਾਂ ਜੋ ਮਜ਼ਦੂਰਾਂ ਦੀ ਗੰਭੀਰ ਘਾਟ ਨੂੰ ਪੂਰਾ ਕੀਤਾ ਜਾ ਸਕੇ। ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਕਿ ਐਕਸਪ੍ਰੈਸ ਐਂਟਰੀ ਸਿਸਟਮ ਤਹਿਤ ਪ੍ਰਬੰਧਿਤ ਇਮੀਗ੍ਰੇਸ਼ਨ ਪ੍ਰੋਗਰਾਮਾਂ ਲਈ ਰਾਸ਼ਟਰੀ ਵਪਾਰਕ ਵਰਗੀਕਰਨ ਲਾਗੂ ਕੀਤਾ ਜਾਵੇਗਾ। ਜੇਕਰ ਤੁਸੀਂ ਵੀ ਕੈਨੇਡਾ ਵਿਚ ਪੱਕੇ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ 90568-55594 ’ਤੇ  ਸੰਪਰਕ ਕਰੋ।

ਹੇਠਾਂ ਦਿੱਤੇ 16 ਕਿੱਤਿਆਂ ਵਿਚ ਕੰਮ ਦਾ ਤਜਰਬਾ ਰੱਖਣ ਵਾਲੇ ਵਿਦੇਸ਼ੀ ਨਾਗਰਿਕ ਹੁਣ ਐਕਸਪ੍ਰੈਸ ਐਂਟਰੀ ਰਾਹੀਂ ਅਰਜ਼ੀ ਦੇਣ ਦੇ ਯੋਗ ਹਨ:

1. ਡੈਂਟਲ ਅਸਿਸਟੈਂਟਸ ਅਤੇ ਡੈਂਟਲ ਪ੍ਰਯੋਗਸ਼ਾਲਾ ਅਸਿਸਟੈਂਟਸ
2. ਨਰਸ ਸਹਾਇਕ, ਆਰਡਰਲੀ ਅਤੇ ਮਰੀਜ਼ ਸੇਵਾ ਸਹਿਯੋਗੀ
3. ਫਾਰਮੇਸੀ ਤਕਨੀਕੀ ਸਹਾਇਕ
4. ਐਲੀਮੈਂਟਰੀ ਅਤੇ ਸੈਕੰਡਰੀ ਸਕੂਲ ਅਧਿਆਪਕ
5. ਸ਼ੈਰਿਫ ਅਤੇ ਬੇਲੀਫ
6. ਸੁਧਾਰਾਤਮਕ ਸੇਵਾ ਅਧਿਕਾਰੀ
7. ਉਪ-ਕਾਨੂੰਨ ਲਾਗੂ ਕਰਨ ਵਾਲੇ ਅਤੇ ਹੋਰ ਰੈਗੂਲੇਟਰੀ ਅਧਿਕਾਰੀ
8. ਐਸਥੀਸ਼ੀਅਨ, ਇਲੈਕਟ੍ਰੋਲੋਜਿਸਟ ਅਤੇ ਸੰਬੰਧਿਤ ਕਿੱਤੇ
9. ਰਿਹਾਇਸ਼ੀ ਅਤੇ ਵਪਾਰਕ ਸਥਾਪਕ ਅਤੇ ਸੇਵਾਕਰਤਾ
10. ਪੈਸਟ ਕੰਟਰੋਲਰ ਅਤੇ ਫਿਊਮੀਗੇਟਰ
11. ਹੋਰ ਮੁਰੰਮਤ ਕਰਨ ਵਾਲੇ ਕਾਮੇ
12. ਟਰਾਂਸਪੋਰਟ ਟਰੱਕ ਡਰਾਈਵਰ
13. ਬੱਸ ਡਰਾਈਵਰ, ਸਬਵੇਅ ਆਪਰੇਟਰ ਅਤੇ ਹੋਰ ਆਵਾਜਾਈ ਆਪਰੇਟਰ
14. ਭਾਰੀ ਉਪਕਰਨ ਆਪਰੇਟਰ
15. ਏਅਰਕ੍ਰਾਫਟ ਅਸੈਂਬਲਰ
16. ਏਅਰਕ੍ਰਾਫਟ ਅਸੈਂਬਲੀ ਇੰਸਪੈਕਟਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement