ਬੁਆਏਫ੍ਰੈਂਡ ਨੇ ਨਾ ਦਿਵਾਇਆ ਸਮਾਰਟ ਫੋਨ ਤਾਂ ਗਰਲਫ਼੍ਰੈਂਡ ਨੇ ਸੜਕ ਦੇ ਵਿਚਕਾਰ ਹੀ ਜੜੇ 52 ਥੱਪੜ  
Published : May 27, 2019, 1:56 pm IST
Updated : Apr 10, 2020, 8:32 am IST
SHARE ARTICLE
Fb and Gf fight
Fb and Gf fight

ਜਨਮ ਦਿਨ, ਸਾਲ ਗਿਰਾ ਅਤੇ ਵੈਲੇਂਟਾਇੰਸ-ਡੇ ‘ਤੇ ਗਰਲਫ੍ਰੈਂਡ ਦੇ ਚਿਹਰੇ ‘ਤੇ ਖੁਸ਼ੀ ਲਿਆਉਣ ਲਈ ਬੁਆਏਫ੍ਰੈਂਡ ਗਿਫ਼ਟਸ ਦਿੰਦੇ ਹਨ

ਦਾਜਹੋਊ : ਜਨਮ ਦਿਨ, ਸਾਲ ਗਿਰਾ ਅਤੇ ਵੈਲੇਂਟਾਇੰਸ-ਡੇ ‘ਤੇ ਗਰਲਫ੍ਰੈਂਡ ਦੇ ਚਿਹਰੇ ‘ਤੇ ਖੁਸ਼ੀ ਲਿਆਉਣ ਲਈ ਬੁਆਏਫ੍ਰੈਂਡ ਗਿਫ਼ਟਸ ਦਿੰਦੇ ਹਨ ਪਰ ਚੀਨ ਦੇ ਦਾਜਹੋਉ ਸ਼ਹਿਰ ‘ਚ ਕੁਝ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਹੈ। ਇੱਕ ਲੜਕੀ ਨੇ ਆਪਣੇ ਬੁਆਏਫ੍ਰੈਂਡ ਨੂੰ 52 ਥੱਪੜ ਜੜ ਦਿੱਤੇ, ਉਹ ਇਸ ਲਈ ਕਿਉਂਕਿ ਉਸਨੇ ਗਰਲਫਰੈਂਡ ਨੂੰ ਸਮਾਰਟਫੋਨ ਨਾ ਦਵਾਇਆ। ਗ਼ੁੱਸੇ ‘ਚ ਗਰਲਫ੍ਰੈਂਡ ਨੇ ਸੜਕ ਦੇ ਵਿਚਕਾਰ ਹੀ ਜਮਕੇ ਹੰਗਾਮਾ ਕੀਤਾ।

ਸੀਸੀਟੀਵੀ ‘ਚ ਇਹ ਸਾਰਾ ਮਾਮਲਾ ਰਿਕਾਰਡ ਹੋ ਗਿਆ। ਦਸਹੋਉ ਸ਼ਹਿਰ ਦੇ ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੜਕੀ ਕਿਵੇਂ ਵਿਅਕਤੀ ਨੂੰ ਥੱਪੜ ਮਾਰ ਰਹੀ ਹੈ। ਵੀਡਓ ‘ਚ ਦੇਖਿਆ ਜਾ ਸਕਦਾ ਹੈ ਕਿ ਉਹ ਬਿਨਾਂ ਰੁਕੇ ਵਾਰ-ਵਾਰ ਥੱਪੜ ਜੜਦੀ ਗਈ ਅਤੇ ਜੋਰ-ਜੋਰ ਨਾਲ ਚੀਕਦੀ ਰਹੀ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਪੁਲਿਸ ਜਦੋਂ ਗਰਲਫ੍ਰੈਂਡ ਨੂੰ ਲੈਣ ਆਈ ਤਾਂ ਬੁਆਏਫ੍ਰੈਂਡ਼ ਨੇ ਪੁਲਿਸ ਵਾਲੇ ਨੂੰ ਰੋਕ ਦਿੱਤਾ। ਕਿਉਂਕਿ ਉਹਨੂੰ ਡਰ ਸੀ ਕਿ ਗਰਲਫ੍ਰੈਂਡ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਦੋਨਾਂ ਦੀ ਫਿਰ ਕਾਉਸਲਿੰਗ ਕੀਤੀ ਗਈ। ਪੁਲਿਸ ਰਿਪੋਰਟ ਮੁਤਾਬਕ, ਲੜਕੀ ਨੇ ਬੁਆਏਫ੍ਰੈਂਡ ਨੂੰ ਲਗਭਗ 52 ਵਾਰ ਥੱਪੜ ਜੜੇ। ਲੜਕੀ ਵਿਅਕਤੀ ਨੂੰ ਕਾਫ਼ੀ ਸਪੋਰਟ ਕਰਦੀ ਹੈ ਪਰ ਉਹ ਇਸ ਗੱਲ ਤੋਂ ਗੁੱਸਾ ਹੋ ਗਈ ਸੀ ਕਿ ਉਸਨੇ ਚਾਇਨੀਜ਼ ਵੈਲੇਂਟਾਇੰਸ-ਡੇ ‘ਤੇ ਉਸਨੂੰ ਸਮਾਰਟਫੋਨ ਨਾ ਦਵਾਇਆ ਸੀ। ਲੜਕੀ ਦਾ ਗੁੱਸਾ ਸ਼ਾਂਤ ਹੋਣ ਤੋਂ ਬਾਅਦ ਛੱਡਿਆ ਗਿਆ ਅਤੇ ਉਸ ਨੇ ਵਾਅਦਾ ਕੀਤਾ ਕਿ ਅੱਗੇ ਤੋਂ ਉਹ ਵਿਚਕਾਰ ਸੜਕ ਦੇ ਅਜਿਹੀ ਹਰਕਤ ਦੁਬਾਰਾ ਨਹੀਂ ਕਰੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement