ਬਿਨਾਂ ਆਈਲੈਟਸ ਸਿਰਫ਼ 50 ਹਜ਼ਾਰ 'ਚ ਲਓ USA ਅਤੇ Canada ਦਾ 10 ਸਾਲ ਦਾ ਵੀਜ਼ਾ
Published : Mar 30, 2023, 3:38 pm IST
Updated : Mar 30, 2023, 3:38 pm IST
SHARE ARTICLE
File Photo
File Photo

ਵਧੇਰੇ ਜਾਣਕਾਰੀ ਲਈ ਤੁਸੀਂ +91 85448-28282 'ਤੇ ਸੰਪਰਕ ਕਰ ਸਕਦੇ ਹੋ।

 

ਨਿਊਯਾਰਕ:  ਜੇਕਰ ਤੁਸੀਂ ਯੂ.ਐੱਸ.ਏ. ਅਤੇ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਜਾ ਰਹੇ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਬਹੁਤ ਜ਼ਰੂਰੀ ਹੈ। ਦਰਅਸਲ ਹੁਣ ਕੈਨੇਡਾ ਅਤੇ ਯੂ.ਐੱਸ.ਏ. ਦਾ 10 ਸਾਲ ਦਾ ਵੀਜ਼ਾ ਸਿਰਫ਼ 50,000 ਰੁਪਏ ਵਿਚ ਮਿਲ ਸਕਦਾ ਹੈ। ਇਸ ਦੇ ਲਈ ਨਾ ਤਾਂ ਡੌਂਕੀ ਲਾਉਣ ਦੀ ਲੋੜ ਹੈ ਅਤੇ ਨਾ ਹੀ ਕਿਸੇ ਗ਼ਲਤ ਢੰਗ ਨਾਲ ਵਿਦੇਸ਼ ਜਾਣ ਦੀ ਲੋੜ ਹੈ। ਇਸ ਸਬੰਧੀ ਪੂਰੀ ਜਾਣਕਾਰੀ ਲਈ +91 85448-28282 'ਤੇ ਸੰਪਰਕ ਕਰੋ।

ਇਹ ਵੀ ਪੜ੍ਹੋ: ਪਾਕਿਸਤਾਨ: ਲਹਿੰਦੇ ਪੰਜਾਬ 'ਚ ਮੁਫਤ ਆਟਾ ਲੈਣ ਦੌਰਾਨ ਘੱਟੋ-ਘੱਟ 11 ਲੋਕਾਂ ਦੀ ਮੌਤ, 60 ਜ਼ਖਮੀ

 ਬਹੁਤ ਸਖ਼ਤ ਨਿਯਮ ਹੋਣ ਕਾਰਨ ਕੈਨੇਡਾ ਤੇ ਅਮਰੀਕਾ ਦਾ ਵੀਜ਼ਾ ਬਹੁਤ ਮੁਸ਼ਕਲ ਨਾਲ ਮਿਲਦਾ ਹੈ ਪਰ ਹੁਣ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋ ਵੱਡੀ ਗਿਣਤੀ 'ਚ ਵੀਜ਼ਾ ਦਿੱਤੇ ਜਾ ਰਹੇ ਹਨ। ਇਹ ਵੀਜ਼ਾ 10 ਸਾਲ ਦਾ ਹੋਵੇਗਾ ਅਤੇ ਤੁਸੀਂ ਉੱਥੇ ਜਾ ਕੇ ਇਸ ਵੀਜ਼ਾ ਨੂੰ ਵਰਕ ਵੀਜ਼ਾ ਜਾਂ ਪੀਆਰ 'ਚ ਬਦਲ ਸਕਦੇ ਹੋ।

ਇਹ ਵੀ ਪੜ੍ਹੋ: ਪੰਜਾਬ ਪਹੁੰਚੀ ਅਦਾਕਾਰਾ ਦੀਪਤੀ ਨਵਲ ਦਾ ਵਿਛੜੇ ‘ਪਰਿਵਾਰ’ ਨਾਲ ਹੋਇਆ ਮੇਲ

ਇਸ ਵੀਜ਼ਾ ਲਈ ਤੁਹਾਨੂੰ ਨਾ IELTS ਦੀ ਲੋੜ ਹੈ ਨਾ ਹੀ ਕੋਈ ਸਟੱਡੀ ਅਤੇ ਤਜਰਬੇ ਦੀ ਲੋੜ ਹੈ। 10 ਸਾਲ ਦੇ ਗੈਪ ਵਾਲੇ ਵੀ ਇਸ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ। ਜਿਹੜੇ ਲੋਕ ਖੇਤੀਬਾੜੀ ਪਿਛੋਕੜ ਤੋਂ ਹਨ ਜਾਂ ਡੇਅਰੀ ਫਾਰਮਿੰਗ ਕਰਦੇ ਹਨ, ਇਹ ਉਹਨਾਂ ਲਈ ਸੁਨਹਿਰੀ ਮੌਕਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਤੁਸੀਂ +91 85448-28282 'ਤੇ ਸੰਪਰਕ ਕਰ ਸਕਦੇ ਹੋ।

Tags: ielts, study visa

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement