ਝੋਰੇ ਟੈਨਸ਼ਨਾਂ ਦੇ
Published : Jul 2, 2019, 9:28 am IST
Updated : Jul 2, 2019, 10:00 am IST
SHARE ARTICLE
Tensions
Tensions

ਝੋਰੇ ਟੈਨਸ਼ਨਾਂ ਵਿਚ ਦੱਬੀ ਪਈ ਦੁਨੀਆਂ,

ਝੋਰੇ ਟੈਨਸ਼ਨਾਂ ਵਿਚ ਦੱਬੀ ਪਈ ਦੁਨੀਆਂ,

ਟਾਵਾਂ-ਟਾਵਾਂ ਹੀ ਰਿਹਾ ਅੱਜ ਦਿਲੋਂ ਹੱਸ ਬੰਦਾ,

ਖੋਖਲੇ ਮਹਿੰਗਾਈ ਨੇ ਅੰਦਰੋਂ ਸੱਭ ਕੀਤੇ,

ਇਕ ਦੂਜੇ ਤਾਈ ਨਹੀਂ ਰਿਹਾ ਭਾਵੇਂ ਦੱਸ ਬੰਦਾ,

ਪਾ ਕੇ ਵੋਟਾਂ ਸੋਚੀਦੈ ਐਤਕੀਂ ਸੁਧਾਰ ਹੋਜੂ,

ਸੱਭ ਰਲੇ ਨੇਤਾ ਜਾਵੇ ਕਿਧਰ ਨੱਸ ਬੰਦਾ,

ਰਾਜਾ ਆਖਦਾ ਮਾਲਕਾ ਤੂੰ ਭਾਵੇਂ ਘੱਟ ਦੇਵੀਂ,

ਵਕੀਲਾਂ, ਡਾਕਟਰਾਂ ਦੇ ਪਵੇ ਨਾ ਵੱਸ ਬੰਦਾ।

-ਰਾਜਾ ਗਿੱਲ 'ਚੜਿੱਕ', ਸੰਪਰਕ : 94654-11585  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement