Poem: ਸਿਆਸਤ ਬਹੁ-ਰੰਗੀ
Published : Apr 5, 2024, 7:46 am IST
Updated : Apr 5, 2024, 7:46 am IST
SHARE ARTICLE
Image: For representation purpose only.
Image: For representation purpose only.

ਜਿਹੜੇ ਹਿਸਾਬ ਨਾਲ ਲੀਡਰ ਦਲ ਬਦਲ ਰਹੇ, ਲੋਕੋ ਬਦਲ ਜਾਉ ਮੇਰਾ ਇਹ ਕਹਿਣਾ ਹੈ।

Poem: ਜਿਹੜੇ ਹਿਸਾਬ ਨਾਲ ਲੀਡਰ ਦਲ ਬਦਲ ਰਹੇ,
            ਲੋਕੋ ਬਦਲ ਜਾਉ ਮੇਰਾ ਇਹ ਕਹਿਣਾ ਹੈ।
ਇਹ ਯਾਰ ਕੁਰਸੀ ਦੇ ਕੁਰਸੀਆਂ ਪਿੱਛੇ ਭੱਜਣ,
            ਇਨ੍ਹਾਂ ਕੀ ਭਲਾ ਪੰਜਾਬ ਤੋਂ ਲੈਣਾ ਹੈ।
ਬੰਦ ਕਰੋ ਤੁਸੀਂ ਵਹੀਰਾਂ ਘਤਣੀਆਂ,
            ਜੇ ਚਾਹੁੰਦੇ ਸੁਖੀ ਜੀਵਨ ਵਿਚ ਰਹਿਣਾ ਹੈ।
ਉੱਡਤਾਂ ਵਾਲਿਆ ਸਿਆਸਤ ਬਹੁ-ਰੰਗੀ,
            ਆਮ ਬੰਦੇ ਨੂੰ ਨਾ ਭੇਤ ਇਹਦਾ ਪੈਣਾ ਹੈ।
- ਜੀਤ ਹਰਜੀਤ, ਪ੍ਰੀਤ ਨਗਰ ਹਰੇੜੀ ਰੋਡ, ਸੰਗਰੂਰ।
ਮੋਬਾਈਲ : 98146-34446

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement