ਖੇਡ ਸਿਆਸਤ ਦੀ...
Published : Oct 6, 2023, 3:43 pm IST
Updated : Oct 6, 2023, 3:43 pm IST
SHARE ARTICLE
File Image
File Image

ਬਹੁਤਾ ਮਾਣ ਨਾ ਕਰੀਏ ਲੀਡਰੀ ਦਾ,


ਬਹੁਤਾ ਮਾਣ ਨਾ ਕਰੀਏ ਲੀਡਰੀ ਦਾ,
ਗੱਲਾਂ ਅਖ਼ਬਾਰ ਪਏ ਦਸਦੇ ਨੇ।
        ਕਈ ਸਾਲ ਜੋ ਖ਼ਜ਼ਾਨੇ ਸਾਂਭਦੇ ਰਹੇ,
        ਵਾਰੀ ਹਿਸਾਬ ਦੀ ਆਈ ਨਸਦੇ ਨੇ।
ਮੁੰਡਾ ਮਾਸਟਰ ਦਾ ਲਾਉਂਦਾ ਵੇਖ ਰਗੜੇ,
ਲੋਕ ਮਸ਼ਕਰੀਆਂ ਦੇ ਵਿਚ ਹਸਦੇ ਨੇ।
        ਖੇਡ ਸਿਆਸਤ ਜਿਨ੍ਹਾਂ ਦੇ ਨਾਲ ਖੇਡੇ,
        ਉੱਡਤਾਂ ਵਾਲਿਆ ਉਜੜੇ ਨਾ ਵਸਦੇ ਨੇ।
-ਜੀਤ ਹਰਜੀਤ, ਪ੍ਰੀਤ ਨਗਰ ਹਰੇੜੀ ਰੋਡ, ਸੰਗਰੂਰ
ਮੋਬਾਈਲ : 98146-34446

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement