ਮੋਟੂ ਪਤਲੂ
Published : Jun 8, 2018, 4:48 pm IST
Updated : Jun 8, 2018, 4:48 pm IST
SHARE ARTICLE
Motu Patlu
Motu Patlu

ਅਪਣੇ ਬੱਚਿਆਂ ਲਈ ਨਾ ਕਿਸੇ ਕੋਲ ਵੇਲਾ, ਲੋਕੀਂ ਕੰਮਾਂ ਵਿਚ ਹੋਈ ਏਨੇ ਗਲਤਾਨ ਜਾਂਦੇ,  ਪ੍ਰਾਈਵੇਟ ਸਕੂਲਾਂ ਵਿਚ ਅਪਣੇ ਭੇਜ ਬੱਚੇ, ਕਈ ਅਜਿਹੇ ਵਿਚ ਹੀ ਸਮਝੀ ...

ਅਪਣੇ ਬੱਚਿਆਂ ਲਈ ਨਾ ਕਿਸੇ ਕੋਲ ਵੇਲਾ, ਲੋਕੀਂ ਕੰਮਾਂ ਵਿਚ ਹੋਈ ਏਨੇ ਗਲਤਾਨ ਜਾਂਦੇ, 
ਪ੍ਰਾਈਵੇਟ ਸਕੂਲਾਂ ਵਿਚ ਅਪਣੇ ਭੇਜ ਬੱਚੇ, ਕਈ ਅਜਿਹੇ ਵਿਚ ਹੀ ਸਮਝੀ ਅਪਣੀ ਸ਼ਾਨ ਜਾਂਦੇ,
ਹਿੰਦੀ, ਅੰਗਰੇਜ਼ੀ ਹੀ ਸਭਨਾਂ ਤੇ ਰਹੇ ਭਾਰੂ, ਭੁੱਲੀ ਅਪਣੀ ਅੱਜ ਪੰਜਾਬੀ ਜ਼ੁਬਾਨ ਜਾਂਦੇ,

ਮਾਮੇ, ਮਾਸੜ ਨਾ ਕੋਈ ਜਾਣਦਾ ਤਾਈ, ਚਾਚੀ, ਅੰਕਲ ਆਂਟੀ ਹੀ ਸੱਭ ਦਾ ਕਰੀ ਘਾਣ ਜਾਂਦੇ,
ਟੀ.ਵੀ ਲੜੀਵਾਰਾਂ ਤੇ ਫ਼ੋਨ ਦੀ ਚੈਟ ਅੰਦਰ, ਰੁਲੀ ਦਾਦੀ ਦੀਆਂ ਬਾਤਾਂ ਅਤੇ ਅਖਾਣ ਜਾਂਦੇ,
ਕੋਈ ਦੱਸੇ ਨਾ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ, ਬੱਚੇ ਮੋਟੂ-ਪਤਲੂ ਨੂੰ ਹੀ ਆਖੀ ਮਹਾਨ ਜਾਂਦੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement