ਖ਼ੌਫ਼
Published : Jun 11, 2020, 12:31 pm IST
Updated : Jun 11, 2020, 12:31 pm IST
SHARE ARTICLE
File Photo
File Photo

ਮੰਜ਼ਰ ਖ਼ੌਫ਼ ਦਾ ਦੁਨੀਆਂ ਵਿਚ ਛਾਇਆ, ਯਾਦ ਬੰਦੇ ਨੂੰ ਆ ਗਈ ਔਕਾਤ ਵੇਖੋ,

ਮੰਜ਼ਰ ਖ਼ੌਫ਼ ਦਾ ਦੁਨੀਆਂ ਵਿਚ ਛਾਇਆ, ਯਾਦ ਬੰਦੇ ਨੂੰ ਆ ਗਈ ਔਕਾਤ ਵੇਖੋ,

ਇਸ ਅੱਗੇ ਵਿਗਿਆਨ ਵੀ ਫ਼ੇਲ੍ਹ ਹੋਇਆ, ਚਿੱਟੇ ਦਿਨ ਹੀ ਪੈ ਗਈ ਰਾਤ ਵੇਖੋ,

ਕੋਈ ਸੁੱਖ ਸੁਨੇਹੜਾ ਆਂਵਦਾ ਨਹੀਂ, ਚੜ੍ਹੇ ਸਹਿਮ ਨਾਲ ਰੰਗੀ ਪ੍ਰਭਾਤ ਵੇਖੋ,

ਕੋਈ ਕਹੇ ਸਰਕਾਰ ਦੀ ਜਾਅਲਸਾਜ਼ੀ, ਜਿੰਨੇ ਮੂੰਹ ਉਂਨੀ ਕਰਦੇ ਬਾਤ ਵੇਖੋ,

ਕਰਦੇ ਰਹੇ ਫ਼ਿਜ਼ਾ ਨਾਲ ਛੇੜਖਾਨੀ, ਇਹ ਕਰਮਾਂ ਦੀ ਮਿਲ ਗਈ ਦਾਤ ਵੇਖੋ,

ਜਿੰਨੇ ਦੁਨੀਆਂ ਤੇ ਹੁਣ ਤਕ ਕਹਿਰ ਹੋਏ, ਇਹ ਤਾਂ ਸੱਭ ਨੂੰ ਪਾ ਗਈ ਮਾਤ ਵੇਖੋ ।

-ਜਗਤਾਰ ਪੱਖੋ, ਸੰਪਰਕ : 94651-96946
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement