
ਪੰਜਾਬੀ ਸਾਹਿਤ
ਇੱਲਤ ਸੀ, ਸ਼ੌਕ ਬਣੀ, ਫਿਰ ਸ਼ੁਦਾਅ ਬਣ ਗਈ ॥
ਇਹ ਆਸ਼ਿਕ਼ੀ ਬਲਾ ਕਦੀ ਕਲਾ ਬਣ ਗਈ ॥
ਛੱਡ ਕੇ ਜੋ ਡਗਰ, ਅਟਕੀ ਕਿਸੇ ਨਗਰ ।
ਨਦੀ ਵਗਣੋ ਕੀ ਰੁਕੀ, ਕਿ ਤਲਾਅ ਬਣ ਗਈ ॥
ਪਤਾ ਨਾ ਰੂਹ ਖਲਾਅ, ਜਾਂ ਬਣੀ ਸ਼ੁਆ ।
ਬਸ ਦੇਹ ਜਲੀ ਦੀ ਜਾਣਦੇ, ਸੁਆਹ ਬਣ ਗਈ ॥
(ਰਵੀ ਨੰਦਨ)
ਇੱਲਤ ਸੀ, ਸ਼ੌਕ ਬਣੀ, ਫਿਰ ਸ਼ੁਦਾਅ ਬਣ ਗਈ ॥
ਇਹ ਆਸ਼ਿਕ਼ੀ ਬਲਾ ਕਦੀ ਕਲਾ ਬਣ ਗਈ ॥
ਛੱਡ ਕੇ ਜੋ ਡਗਰ, ਅਟਕੀ ਕਿਸੇ ਨਗਰ ।
ਨਦੀ ਵਗਣੋ ਕੀ ਰੁਕੀ, ਕਿ ਤਲਾਅ ਬਣ ਗਈ ॥
ਪਤਾ ਨਾ ਰੂਹ ਖਲਾਅ, ਜਾਂ ਬਣੀ ਸ਼ੁਆ ।
ਬਸ ਦੇਹ ਜਲੀ ਦੀ ਜਾਣਦੇ, ਸੁਆਹ ਬਣ ਗਈ ॥
(ਰਵੀ ਨੰਦਨ)
ਸਪੋਕਸਮੈਨ ਸਮਾਚਾਰ ਸੇਵਾ
Odisha News: ਆਦਿਵਾਸੀ ਲੜਕੀ ਨਾਲ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਬਲਾਤਕਾਰ, ਤਿੰਨ ਗ੍ਰਿਫ਼ਤਾਰ
ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਦੀ ਚੋਣ ਵਿਰੁੱਧ ਹਾਈ ਕੋਰਟ 'ਚ ਪਟੀਸ਼ਨ ਦਾਇਰ
Rahul Gandhi ਨੇ ਅੰਕੜਿਆਂ ਨਾਲ ਹਵਾਲਾ ਦੇ ਕੇ 'ਵੋਟ ਚੋਰੀ' ਦਾ ਕੀਤਾ ਦਾਅਵਾ
Jammu and Kashmir : ਕੰਡਵਾ-ਬਸੰਤਗੜ੍ਹ ਖੇਤਰ ਵਿੱਚ ਸੀਆਰਪੀਐਫ ਵਾਹਨ ਖੱਡ ਵਿੱਚ ਡਿੱਗਿਆ, 3 ਜਵਾਨ ਸ਼ਹੀਦ, 15 ਜ਼ਖਮੀ, ਬਚਾਅ ਕਾਰਜ ਜਾਰੀ
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਗਾਇਕ ਕਰਨ ਔਜਲਾ ਦੇ ਗੀਤ 'ਤੇ ਪ੍ਰਗਟਾਇਆ ਇਤਰਾਜ਼