ਪੁੱਤਰ ਮੋਹ ਦੇ ਪੁਆੜੇ
Published : Sep 18, 2018, 1:14 pm IST
Updated : Sep 18, 2018, 1:14 pm IST
SHARE ARTICLE
Father Son
Father Son

ਅਹੁਦੇ ਅਪਣੇ ਟੱਬਰ ਨੂੰ ਵੰਡ ਕੇ ਤੇ ਲੋਕ ਰਾਜ ਦੀ ਰੋਲਤੀ ਪੱਤ ਯਾਰੋ..........

ਅਹੁਦੇ ਅਪਣੇ ਟੱਬਰ ਨੂੰ ਵੰਡ ਕੇ ਤੇ ਲੋਕ ਰਾਜ ਦੀ ਰੋਲਤੀ ਪੱਤ ਯਾਰੋ,

ਮੀਰੀ-ਪੀਰੀ ਨੂੰ ਪਿੱਠ ਦੇ ਰੱਖ ਦਿਤੀ, ਉਤੇ ਧਰਮ ਦੇ ਸਿਆਸਤ ਦੀ ਲੱਤ ਯਾਰੋ,

ਮਿੰਨ੍ਹੇ ਮੀਸਣੇ ਢੀਠ ਹੋ ਕਰਨ ਦਾਅਵੇ, ਜਿਨ੍ਹਾਂ ਵਿਚ ਨਾ ਰਾਈ ਵੀ ਸੱਚ ਯਾਰੋ |

ਵੋਟਾਂ ਵਾਸਤੇ ਕਰੀਆਂ ਬੇਅਦਬੀਆਂ ਵੀ, ਗੋਲੀਬਾਰੀ ਦੀ ਕਰੀ ਸੀ ਅੱਤ ਯਾਰੋ, 

ਭੇਡਾਂ ਵਾਂਗ ਸਿਰ ਚੁਕਣਾ ਭੁਲਿਆ ਏ, 'ਚੋਗੇ' ਖਾਣ ਲਈ ਸਾਥੀਆਂ ਬੰਨਿ੍ਹਆਂ ਨੂੰ, 

ਹਕ ਕਿਸੇ ਦੇ ਨਾਹੀਂ ਇਤਿਹਾਸ ਦਿਸਦਾ, ਪੁੱਤਰ-ਮੋਹ ਵਿਚ ਹੋ ਗਏ ਅੰਨਿ੍ਹਆਂ ਨੂੰ |

-ਤਰਲੋਚਨ ਸਿੰਘ 'ਦੁਪਾਲਪੁਰ', ਸੰਪਰਕ : 001-408-915-1268

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement