
ਮੈਂ ਸੁਣਿਆ ਤੁਸੀ ਚਾਰ ਭਾਈ, ਹਿੰਦੂ, ਮੁਸਲਿਮ, ਸਿੱਖ ਤੇ ਈਸਾਈ,
ਮੈਂ ਸੁਣਿਆ ਤੁਸੀ ਚਾਰ ਭਾਈ, ਹਿੰਦੂ, ਮੁਸਲਿਮ, ਸਿੱਖ ਤੇ ਈਸਾਈ,
ਤੁਸੀ ਜ਼ੁਲਮ ਵਿਰੁਧ ਡਟ ਕੇ ਦਿਖਾਉਣਾ, ਦੂਜਿਆਂ ਨੂੰ ਅਪਣੇ ਹੱਕਾਂ ਲਈ ਲੜਨਾ ਸਿਖਾਉਣਾ,
ਏਕਤਾ ਵਿਚ ਬਲ ਵਿਖਾਉਣਾ, ਇਕ ਦੂਜੇ ਲਈ ਡਟਣਾ ਸਿਖਾਉਣਾ,
ਮੈਨੂੰ ਨੀ ਲਗਦਾ ਤੁਸੀ ਚਾਰ ਭਾਈ, ਹਿੰਦੂ, ਮੁਸਲਿਮ, ਸਿੱਖ ਤੇ ਈਸਾਈ,
ਖ਼ੂਨ ਦਾ ਰੰਗ ਇਕ ਕਰ ਵਿਖਾਉ, ਕੁਲ ਦੁਨੀਆਂ ਨੂੰ ਧਰਮ ਦਾ ਪਾਠ ਪੜ੍ਹਾਉ,
ਫਿਰ ਮੰਨਾਂਗਾ ਤੁਸੀ ਚਾਰ ਭਾਈ, ਇਨਸਾਨੀਅਤ ਨਾਲ ਜੇਕਰ ਖੜ ਗਏ ਤਾਈ।
-ਸੁੱਖ ਪੈਂਤਪੁਰੀਆ, ਸੰਪਰਕ : 9988254220