ਅਰਦਾਸ
Published : Jul 20, 2018, 11:49 pm IST
Updated : Jul 20, 2018, 11:49 pm IST
SHARE ARTICLE
Prayer
Prayer

ਦੋਵੇਂ ਹੱਥ ਜੋੜ ਕੇ ਅਸੀ ਅਰਦਾਸ ਕਰਦੇ, ਕਿਸੇ ਵੀ ਬੱਚੀ ਦੀ ਲੁੱਟੇ ਨਾ ਪੱਤ ਦਾਤਾ..........

ਦੋਵੇਂ ਹੱਥ ਜੋੜ ਕੇ ਅਸੀ ਅਰਦਾਸ ਕਰਦੇ, ਕਿਸੇ ਵੀ ਬੱਚੀ ਦੀ ਲੁੱਟੇ ਨਾ ਪੱਤ ਦਾਤਾ।
ਉਨ੍ਹਾਂ ਬੱਚਿਆਂ ਤੇ ਮਿਹਰ ਦੀ ਨਜ਼ਰ ਕਰ, ਲੱਗੀ ਜਿਨ੍ਹਾਂ ਨੂੰ ਚਿੱਟੇ ਦੀ ਲੱਤ ਦਾਤਾ,
ਵਿਵੇਕ ਦਾਨ ਦੇਹ ਧਾਰਮਕ ਆਗੂਆਂ ਨੂੰ, ਲੱਗੀ ਸਿਆਸਤ ਦੀ ਮੂੰਹ ਨੂੰ ਰੱਤ ਦਾਤਾ,

ਅਫ਼ਸਰਸ਼ਾਹੀ ਹੈ ਗ਼ਰੀਬਾਂ ਦਾ ਖ਼ੂਨ ਪੀਂਦੀ, ਲੁੱਟ-ਖਸੁੱਟ ਦੀ ਹੋਈ ਪਈ ਅੱਤ ਦਾਤਾ,
ਜਿਹੜੇ ਦੇਸ਼ ਨੂੰ ਲੁੱਟ ਕੇ ਖਾਈ ਜਾਂਦੇ, ਭਾਰਤੀ ਲੀਡਰਾਂ ਨੂੰ ਬਖ਼ਸ਼ ਸੁਮੱਤ ਦਾਤਾ,
ਜਸਵੀਰ ਭਲੂਰੀਆ ਰਾਹ ਤੋਂ ਫਿਰੇ ਭਟਕਿਆ, ਕਰੋ ਕ੍ਰਿਪਾ, ਦਿਉ ਉਸ ਨੂੰ ਵੀ ਮੱਤ ਦਾਤਾ।
-ਜਸਵੀਰ ਸਿੰਘ ਭਲੂਰੀਆ, ਸੰਪਰਕ : 99159-95505

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement