ਮਾਂ- ਪਿਓ

ਏਜੰਸੀ | Edited by : ਵੀਰਪਾਲ ਕੌਰ
Published Aug 20, 2019, 4:19 pm IST
Updated Aug 20, 2019, 4:19 pm IST
ਸੋਨੇ ਦੇ ਗਹਿਣੇ 'ਚੋਂ ਕਦੇ ਵੀ ਖੁਸ਼ਬੂ ਆਵੇ ਨਾ
Parents
 Parents

ਸੋਨੇ ਦੇ ਗਹਿਣੇ 'ਚੋਂ ਕਦੇ ਵੀ ਖੁਸ਼ਬੂ ਆਵੇ ਨਾ

ਜੀਭ ਦੇ ਜਖ਼ਮਾਂ ਨੂੰ ਕੋਈ ਵੀ ਮੱਲਮ ਲਾਵੇ ਨਾ

Advertisement

ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ

ਮਾਂ ਪਿਓ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾਂ ਚੋਂ 

Advertisement

 

Advertisement
Advertisement