ਕੇਰਲਾ ਦਾ ਹੜ੍ਹ
Published : Aug 28, 2018, 12:41 pm IST
Updated : Aug 28, 2018, 12:41 pm IST
SHARE ARTICLE
Kerala floods
Kerala floods

ਕਹਿਰ ਹੜ੍ਹਾਂ ਨੇ ਢਾਇਆ ਵਿਚ ਕੇਰਲਾ ਦੇ, ਲੋਕ ਸੈਂਕੜੇ ਜਾਨਾਂ ਗਵਾ ਬੈਠੇ...

ਕਹਿਰ ਹੜ੍ਹਾਂ ਨੇ ਢਾਇਆ ਵਿਚ ਕੇਰਲਾ ਦੇ, ਲੋਕ ਸੈਂਕੜੇ ਜਾਨਾਂ ਗਵਾ ਬੈਠੇ,
ਲੱਖਾਂ ਲੋਕ ਉੱਥੇ ਘਰੋਂ ਬੇਘਰ ਹੋ ਗਏ, ਪੂੰਜੀ ਸਾਰੀ ਦੀ ਸਾਰੀ ਰੁੜ੍ਹਾ ਬੈਠੇ,
ਪਾਣੀ ਵਿਚ ਰੁੜ੍ਹੇ ਜਾਂਦੇ ਬਚਾਉਣ ਲਈ, ਕਈ ਖ਼ੁਦ ਨੂੰ ਖ਼ਤਰੇ ਵਿਚ ਪਾ ਬੈਠੇ,
ਅਕ੍ਰਿਤਘਣ ਵੀ ਨਜ਼ਰ ਕਈ ਆਏ ਉਥੇ, ਲੁਟਾਂ-ਖੋਹਾਂ ਨੂੰ ਕਿੱਤਾ ਬਣਾ ਬੈਠੇ,


ਹੜ੍ਹ ਪੀੜਤਾਂ ਲਈ ਸਿੱਖਾਂ ਨੇ ਹੋ ਇਕੱਠੇ, ਖਾਣ-ਪੀਣ ਦੇ ਲੰਗਰ ਲਗਾ ਦਿਤੇ,
ਪਾਈ ਪਿਰਤ ਜੋ ਗੁਰੂ ਸਹਿਬਾਨ ਨੇ ਸੀ, ਉਸ ਪਿਰਤ ਨੂੰ ਚਾਰ ਚੰਨ ਲਗਾ ਦਿਤੇ।
-ਜਸਪਾਲ ਸਿੰਘ ਨਾਗਰਾ, ਸੰਪਰਕ : 001-360-448-1989

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement