
ਇਕ ਤੇ ਸੋਹਣੀ ਉਹਦੀ ਅੱਖ ਸੀ।
ਇਕ ਤੇ ਸੋਹਣੀ ਉਹਦੀ ਅੱਖ ਸੀ।
ਇਕ ਨੱਕ ਚ ਪਾਈ ਉਹਦੇ ਨੱਥ ਸੀ।
ਕੁੱਝ ਹੋਂਠ ਵੀ ਉਹਦੇ ਲਾਲ ਸੀ।
ਕੁੱਝ ਚਿਹਰਾ ਵੀ ਬਾਕਮਾਲ ਸੀ।
ਕੁੱਝ ਉਹਦੇ ਦਿਲੀਂ ਖਿਆਲ ਸੀ।
ਮੈਥੋਂ ਪੁੱਛਦੀ ਵੀ ਰਹੀ ਸਵਾਲ ਸੀ।
ਕਵਿਤਾ ਬਾਰੇ ਦੱਸੋ ਖਿਆਲ ਜੀ?
ਹੀਰਾ ਸਿੰਘ ਤੂਤ, ਸੰਪਰਕ- 98724-55994
ਤੁਸੀਂ ਚੱਲ ਪਓ ਲੈ ਕੇ ਨਾਲ ਜੀ!
ਮੈਂ ਕਿਹਾ ਇਹ ਗੱਲ ਕਮਾਲ ਜੀ!
ਇਹ ਦੁਨੀਆ ਵੱਡਾ ਜੰਜਾਲ ਜੀ!
ਹਾਲੇ ਤਾਂ ਮੇਰੀ ਅੱਖ ਚ ਵਾਲ ਜੀ!
ਹਾਲੇ ਤਾਂ ਮੇਰੇ ਨੇ ਕੁੱਝ ਸਵਾਲ ਜੀ!