International Yoga Day: ਯੋਗ ਦੀ ਮਹੱਤਤਾ
Published : Jun 21, 2025, 6:54 am IST
Updated : Jun 21, 2025, 7:55 am IST
SHARE ARTICLE
International Yoga Day news in punjabi
International Yoga Day news in punjabi

International Yoga Day: ਯੋਗਾ ਸਰੀਰ ਨੂੰ ਫੁਰਤੀਲਾ ਬਣਾਉਂਦਾ ਹੈ।

International Yoga Day news in punjabi : ਯੋਗਾ ਦਿਵਸ ‘ਇਕ ਧਰਤੀ, ਇਕ ਸਿਹਤ ਲਈ ਯੋਗਾ’ ਦੇ ਥੀਮ ਨਾਲ ਮਨਾਇਆ ਜਾ ਰਿਹਾ ਹੈ ਇਹ ਦਿਨ ਸੱਭ ਤੋਂ ਵੱਡਾ ਦਿਨ ਹੋਣ ਕਰ ਕੇ ਯੋਗਾ ਲਈ ਚੁਣਿਆ ਗਿਆ ਹੈ। ਯੋਗ ਕਰਨ ਦੇ ਮੁੱਖ ਫ਼ਾਇਦੇ ਹਨ, (1) ਯੋਗਾ ਸਰੀਰ ਨੂੰ ਫੁਰਤੀਲਾ ਬਣਾਉਂਦਾ ਹੈ। ਜਲਦੀ ਉੱਠਣ ਦੀ ਆਦਤ ਪੈ ਜਾਂਦੀ ਹੈ ਅਤੇ ਹਰ ਕੰਮ ਕਰਨ ਨੂੰ ਮਨ ਕਰਦਾ ਹੈ । 

(2) ਯੋਗਾ ਸਾਡੇ ਪਾਚਨ-ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। (3) ਮਾਸਪੇਸ਼ੀਆਂ ਵਿਚ ਲਚਕੀਲਾਪਣ ਲਿਆਉਂਦਾ ਹੈ। ਯੋਗ ਕ੍ਰਿਆਵਾਂ ਕਰਨ ਨਾਲ ਮਾਸਪੇਸ਼ੀਆਂ ਮਜ਼ਬੂਤ ਹੋਣ ਨਾਲ ਅਜਿਹੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। 

(4) ਯੋਗਾ ਅੰਦਰੂਨੀ ਅੰਗਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। (5) ਯੋਗਾ ਕਰਨ ਨਾਲ ਵੱਖ-ਵੱਖ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ, ਜਿਵੇਂ, ਸ਼ੂਗਰ, ਬਲੱਡ ਪ੍ਰੈੱਸ਼ਰ, ਦਿਲ ਦੇ ਰੋਗ, ਚਮੜੀ ਦੇ ਰੋਗ, ਸਾਹ ਦੀਆਂ ਬਿਮਾਰੀਆਂ, ਸਰਵਾਈਕਲ, ਕੈਂਸਰ ਆਦਿ ਤੋਂ ਪੀੜਤ ਵਿਅਕਤੀਆਂ ਲਈ ਯੋਗਾ ਬਹੁਤ ਹੀ ਲਾਹੇਵੰਦ ਹੈ। 

 ਆਉ, ਅੰਤਰਰਾਸ਼ਟਰੀ ਯੋਗਾ ਉੱਤੇ ਅਪਣੀ ਸਰੀਰਕ ਤੰਦਰੁਸਤੀ ਬਰਕਰਾਰ ਰੱਖਣ ਲਈ ਵਚਨਬੱਧ ਹੋ ਕੇ ਯੋਗਾ ਨੂੰ ਅਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ।
ਗੁਰਜੀਤ ਸਿੰਘ (ਡੀਪੀਈ), ਫ਼ਤਿਹਗੜ੍ਹ ਸਾਹਿਬ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement