
ਸਿੱਖਾਂ ਦੀ ਮੱਦਦ ਲਈ ਮਨਜਿੰਦਰ ਸਿੰਘ ਸਿਰਸਾ ਦਾ ਨਿਵੇਕਲਾ ਉਪਰਾਲਾ
ਨਵੀਂ ਦਿੱਲੀ: ਦੇਸ਼ ਜਾਂ ਦੁਨੀਆਂ ਭਰ ਅੰਦਰ ਕਈ ਵਾਰ ਸਿੱਖਾਂ ਦੀ ਦਸਤਾਰ ਅਤੇ ਕਕਾਰਾਂ ਨੂੰ ਲੈ ਕੇ ਕਈ ਸਮੱਸਿਆਵਾਂ ਆਉਂਦੀਆਂ ਹਨ ਪਰ ਉਸ ਵੇਲੇ ਉਹ ਵਿਅਕਤੀ ਆਪਣੇ ਆਪ ਨੂੰ ਇਕਲਾਂ ਮਹਿਸੂਸ ਕਰਦਾ ਹੈ। ਹੁਣ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਹੁਣ ਸਿੱਖਾਂ ਦੇ ਹਿੱਤ ਦੀ ਰਾਖੀ ਕਰੇਗੀ ਖਾਲਸਾ ਕੇਅਰ ਡਾਟ ਇਨ ਸ਼ੁਰੂ ਕੀਤੀ ਗਈ ਹੈ। ਸੁਣੋ ਕੀ ਆਖਣਾ ਹੈ ਦਿੱਲੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਜਿਨ੍ਹਾਂ ਵੱਲੋ ਇਹ ਉਪਰਾਲਾ ਕਿੱਤਾ ਗਿਆ ਹੈ।
ਦੇਖੋ ਵੀਡੀਓ: