
ਦਮਦਮੀ ਟਕਸਾਲ ਅਤੇ ਤਾਲਮੇਲ ਕਮੇਟੀ ਦੇ ਬਲਾਰੇ ਭਾਈ ਗੁਰਨਾਮ ਸਿੰਘ ਬੰਡਾਲ ਨੇ ਦਸਿਆ ਕਿ ਬਰਗਾੜੀ ਕਾਂਡ ਸਰਕਾਰੀ ਏਜੰਸੀਆਂ ਦੀ ਸਿੱਖ ਧਰਮ ਨੂੰ ਖੇਰੂੰ ਖੇਰੂੰ ...
ਅੰਮ੍ਰਿਤਸਰ, ਦਮਦਮੀ ਟਕਸਾਲ ਅਤੇ ਤਾਲਮੇਲ ਕਮੇਟੀ ਦੇ ਬਲਾਰੇ ਭਾਈ ਗੁਰਨਾਮ ਸਿੰਘ ਬੰਡਾਲ ਨੇ ਦਸਿਆ ਕਿ ਬਰਗਾੜੀ ਕਾਂਡ ਸਰਕਾਰੀ ਏਜੰਸੀਆਂ ਦੀ ਸਿੱਖ ਧਰਮ ਨੂੰ ਖੇਰੂੰ ਖੇਰੂੰ ਕਰਨ ਦੀ ਚਾਲ ਹੈ। ਅਸਲੀ ਬਰਗਾੜੀ ਕਾਂਡ ਦੇ ਦੋਸ਼ੀ ਏਜੰਸੀਆਂ ਦੇ ਹੱਥ ਵਿਚ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਬਰਗਾੜੀ ਕਾਂਡ ਦਾ ਮੁਕੰਮਲ ਹੱਲ ਲੈਣਾ ਕੋਈ ਸਿਆਣਪ ਨਹੀਂ ਹੈ।
ਉਨ੍ਹਾਂ ਕਿਹਾ ਕਿ ਕੋਈ ਵੀ ਕਮਿਸ਼ਨ ਭਾਵੇਂ ਅਕਾਲੀ ਸਰਕਾਰ ਦਾ ਹੋਵੇ ਭਾਵੇਂ ਕਾਗਰਸ ਦਾ, ਸਰਕਾਰੀ ਏਜੰਸੀਆਂ ਦੇ ਵਿਰੁਧ ਫ਼ੈਸਲਾ ਨਹੀਂ ਦੇ ਸਕਦਾ। ਅਸਲੀ ਦੋਸ਼ੀ ਪੰਥ ਹੀ ਲਭੇਗਾ। ਏਜੰਸੀਆਂ ਪੰਜਾਬ ਵਿਚ ਦੋਬਾਰਾ ਅੱਗ ਲਾÀਣ ਲਈ ਕੰਮ ਕਰ ਰਹੀਆਂ ਹਨ। ਸਰਕਾਰ ਬੇਅਦਬੀ ਦਾ ਕਨੂਨ 295 ਨੂ 302 ਵਿਚ ਬਦਲ ਕੇ ਰਾਜੀ ਨਹੀਂ। ਹਾਲਾਂ ਕਿ ਸੁਪਰੀਮ ਕੋਰਟ ਇਹ ਜਜਮੈਟ ਦੇ ਚੁਕਾ ਹੈ ਸਿਰੀ ਗੂਰੂ ਗਰੰਥ ਸਾਹਿਬ ਜੀ ਪਾਵਨ ਪਵਿਤਰ ਦੇਹ ਹੈ।
ਸਰਕਾਰਾ ਇਕ ਦੂਜੇ ਨੂੰ ਠਿਬੀ ਲਾÀਣ ਵਾਲੇ ਵਾਸਤੇ ਚਲਦੀਆ ਹਨ । ਅਸਲੀ ਹੱਲ ਤ ੋਲੌਕਾ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਅਜ ਪੰਥ ਨੂੰ ਇਕ ਮੁਠ ਕਰਨ ਦੀ ਲੋੜ ਹੈ । ਇਹ ਸਰੋਮਣੀ ਕਮੇਟੀ ਦਾ ਕੰਮ ਹੈ !!ਸਰੋਮਣੀ ਕਮੇਟੀ ਦੇ ਪਰਧਾਨ ਦੇ ਵੱਸਦੀ ਗੱਲ ਨਹੀ । ਉਹ ਸਕਤਰ ਸਿਸਟਮ ਦੇ ਆਸਰੇ ਚਲਦਾ ਹੈ!