ਭਾਈ ਮਨੀ ਸਿੰਘ ਨੇ ਤੱਤ ਖ਼ਾਲਸਾ ਤੇ ਬੰਦਈ ਖ਼ਾਲਸਾ ਦੇ ਮਤਭੇਦ ਦੂਰ ਕਰਵਾਏ : ਭਾਈ ਰਣਜੀਤ ਸਿੰਘ
Published : Jul 16, 2018, 9:15 am IST
Updated : Jul 16, 2018, 9:15 am IST
SHARE ARTICLE
Bhai Mani Singh
Bhai Mani Singh

ਕਿਸੇ ਸਮੇਂ ਭਾਈ ਮਨੀ ਸਿੰਘ ਜੀ ਨੇ ਹਾਸ਼ੀਏ 'ਤੇ ਜਾ ਚੁੱਕੀ ਸਿੱਖ ਕੌਮ ਨੂੰ ਫਿਰ ਸਟੈਂਡ ਕੀਤਾ, ਜੋਸ਼ ਭਰਿਆ ਤੇ ਦੁਸ਼ਮਣ ...

ਕੋਟਕਪੂਰਾ, ਕਿਸੇ ਸਮੇਂ ਭਾਈ ਮਨੀ ਸਿੰਘ ਜੀ ਨੇ ਹਾਸ਼ੀਏ 'ਤੇ ਜਾ ਚੁੱਕੀ ਸਿੱਖ ਕੌਮ ਨੂੰ ਫਿਰ ਸਟੈਂਡ ਕੀਤਾ, ਜੋਸ਼ ਭਰਿਆ ਤੇ ਦੁਸ਼ਮਣ ਤਾਕਤਾਂ ਨੂੰ ਲਲਕਾਰਣ ਲਈ ਕੌਮ 'ਚ ਅਜਿਹੀ ਸ਼ਕਤੀ ਭਰ ਦਿਤੀ ਜੋ ਇਤਿਹਾਸ ਦਾ ਹਿੱਸਾ ਬਣ ਗਈ। ਭਾਈ ਮਨੀ ਸਿੰਘ ਅਤੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਤ ਸਥਾਨਕ ਸਿੱਖਾਂ ਵਾਲਾ ਸੜਕ 'ਤੇ ਸਥਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਦਫ਼ਤਰ ਵਿਖੇ ਕਰਵਾਏ ਕਥਾ-ਕੀਰਤਨ ਸਮਾਗਮ ਵਿਚ ਕਥਾਵਾਚਕ ਭਾਈ ਰਣਜੀਤ ਸਿੰਘ

Sangat Sangat

ਟੋਨੀ ਨੇ ਕਿਹਾ ਕਿ ਭਾਈ ਮਨੀ ਸਿੰਘ ਨੇ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਦੇ ਮਤਭੇਦ ਖ਼ਤਮ ਕਰਵਾਏ ਪਰ ਅੱਜ ਕੌਮ ਦੇ ਆਗੂਆਂ ਵਲੋਂ ਮੱਤਭੇਦ ਪੈਦਾ ਕਰਨ ਵਾਲੇ ਸ਼ਰਮਨਾਕ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਸੰਗਤ ਨੂੰ ਭਾਈ ਤਾਰੂ ਸਿੰਘ ਅਤੇ ਭਾਈ ਮਨੀ ਸਿੰਘ ਜੀ ਦੀ ਜੀਵਨੀ ਅਤੇ ਕੁਰਬਾਨੀ ਤੋਂ ਪ੍ਰੇਰਨਾ ਲੈਣ ਦੀ ਸੱਦਾ ਦਿੰਦਿਆਂ ਦਸਿਆ ਕਿ ਭਾਈ ਮਨੀ ਸਿੰਘ ਦੇ ਪਰਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਰਲਾ ਕੇ ਗਿਣਤੀ ਕੀਤੀ ਜਾਵੇ ਤਾਂ ਇਸ ਪਰਵਾਰ ਦੇ 52 ਸ਼ਹੀਦਾਂ ਦਾ ਵੇਰਵਾ ਇਤਿਹਾਸ 'ਚ ਮਿਲਦਾ ਹੈ। ਭਾਈ ਟੋਨੀ ਨੇ ਦਾਅਵਾ ਕੀਤਾ ਕਿ ਸੱਚ ਨੂੰ ਪਹਿਰਾਵੇ ਅਰਥਾਤ ਭੇਖ ਦੀ ਲੋੜ ਨਹੀਂ ਪੈਂਦੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਅੱਧੇ ਤੋਂ ਵੱਧ SGPC ਮੈਂਬਰਾਂ ਨੂੰ ਨਿੱਤ-ਨੇਮ ਦੀਆਂ ਬਾਣੀਆਂ ਬਾਰੇ ਨਹੀਂ ਪਤਾ'

30 Mar 2024 12:57 PM

Navdeep Jalbera ਦੀ Arrest ਮਗਰੋਂ ਕਿਸਾਨਾਂ ਦੀ ਅਹਿਮ Press conference LIVE

30 Mar 2024 12:50 PM

AAP ਤੋਂ BJP 'ਚ ਗਏ Sushil Rinku ਤੇ Sheetal Angural ਨੇ ਤੋੜਿਆ ਲੋਕਾਂ ਦਾ ਦਿਲ, ਰੱਜ ਕੇ ਕੱਢ ਰਹੇ ਭੜਾਸ

30 Mar 2024 11:30 AM

ਮਾਂ ਨੂੰ ਗੋਲੀ ਮਾਰਨ ਵਾਲੇ ਕਲਯੁਗੀ ਪੁੱਤ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, Police ਨੇ ਕੀਤਾ ਖੁਲਾਸਾ | Latest News

30 Mar 2024 10:27 AM

Amritsar News: SGPC ਦੇ ਮੁਲਾਜ਼ਮ ਨੇ Market ਚ ਲਾ ‘ਤੀ ਗੱਡੀ, ਉੱਤੋਂ ਆ ਗਈ Police, ਹੋ ਗਿਆ ਵੱਡਾ ਹੰਗਾਮਾ!

30 Mar 2024 9:16 AM
Advertisement