
Sikh News: ਸਿੱਖਾਂ ਦੇ ਮਨਾਂ ਨੂੰ ਪਹੁੰਚੀ ਠੇਸ
Ik Onkar write on cap News: ਹਰ ਰੋਜ਼ ਕਿਤੇ ਨਾ ਕਿਤੇ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹਨ। ਹਰ ਵਾਰੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਅਜਿਹਾ ਹੀ ਮਾਮਲਾ ਇਕ ਹੋਰ ਸਾਹਮਣੇ ਆਇਆ ਹੈ। ਜਿਥੇ ਹੁਣ ਟੋਪੀ 'ਤੇ 'ਏਕ ਓਂਕਾਰ' ਬਣਾਇਆ ਹੈ।
ਇਹ ਵੀ ਪੜ੍ਹੋ: Poem: ਕੰਮ ਕਮੀਨੇ ਕਰਦੇ ਲੋਕ, ਬੇਈਮਾਨੀਆਂ ਕਰਦੇ ਲੋਕ, ਫਿਰ ਵੀ ਸੱਚੇ ਬਣਦੇ ਲੋਕ
ਨਾਮੀਂ ਵੈੱਬਸਾਈਟ ਨਾਇਕਾ 'ਤੇ 800 ਰੁਪਏ ਵਿਚ ਟੋਪੀਆਂ ਵੇਚੀਆਂ ਜਾ ਰਹੀਆਂ ਹਨ। ਇਸ ਨਾਲ ਸਿੱਖਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਹੈ। ਇਸ ਨਾਲ ਬੇਅਦਬੀ ਹੋ ਰਹੀ ਹੈ, ਕਿਉਂਕਿ ਜਦੋਂ ਵਿਅਕਤੀ ਦੀ ਟੋਪੀ ਪਾਟ ਜਾਂ ਵਿਅਕਤੀ ਦਾ ਟੋਪੀ ਤੋਂ ਮਨ ਉਤਰ ਜਾਵੇਗਾ ਤਾਂ ਉਹ ਇਸ ਨੂੰ ਸੁੱਟ ਦੇਵੇਗਾ। ਇਸ ਨਾਲ ਗੁਰਬਾਣੀ ਦੀ ਬੇਅਦਬੀ ਹੋਵੇਗੀ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਹੁਣ ਨਹੀਂ ਪਵੇਗਾ ਮੀਂਹ, ਗਰਮੀ ਕੱਢੇਗੀ ਵੱਟ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Ik Onkar write on cap News , stay tuned to Rozana Spokesman)