ਧਰਨ ਦਾ ਦੇਸੀ ਇਲਾਜ, 5 ਮਿੰਟ ‘ਚ ਧਰਨ ਠੀਕ
Published : Jul 22, 2019, 5:22 pm IST
Updated : Jul 22, 2019, 5:22 pm IST
SHARE ARTICLE
Treatment of Dharan
Treatment of Dharan

ਧਰਨ ਦਾ ਇਲਾਜ ਧਰਨ ਪੈਣਾ ਇਕ ਆਮ ਬਿਮਾਰੀ ਹੈ ਜੋ ਕਿ ਅਕਸਰ ਜ਼ਿਆਦਾ ਭਾਰੀ ਸਾਮਾਨ ਚੁੱਕਣ...

ਚੰਡੀਗੜ੍ਹ: ਧਰਨ ਦਾ ਇਲਾਜ ਧਰਨ ਪੈਣਾ ਇਕ ਆਮ ਬਿਮਾਰੀ ਹੈ ਜੋ ਕਿ ਅਕਸਰ ਜ਼ਿਆਦਾ ਭਾਰੀ ਸਾਮਾਨ ਚੁੱਕਣ ਨਾਲ ਅਤੇ ਕਬਜ ਹੋਣ ਕਰਕੇ ਹੋ ਜਾਂਦੀ ਹੈ. ਇਸ ਤੋਂ ਇਲਾਵਾ ਅਗਰ ਤੁਸੀ ਬਹੁਤ ਜ਼ਿਆਦਾ ਦੌੜਦੇ ਹੋ ਅਤੇ ਕਿਸੇ ਤਰ੍ਹਾਂ ਦੀ ਪੈਟ ਵਿਚ ਖਿੱਚ ਪੈਣ ਨਾਲ ਵੀ ਧਰਨ ਪੈ ਜਾਂਦੀ ਹੈ . 

ਕਿਉਂ ਪੈਂਦੀ ਹੈ ਧਰਨ

ਜਦੋ ਅਸੀਂ ਕੋਈ ਭਾਰੀ ਕਮ ਕਰਦੇ ਹਾਂ ਅਤੇ ਪੇਟ ਵਿਚ ਖਿੱਚ ਪੈਂਦੀ ਹੈ ਤਾਂ ਤੁੰਨ ਆਪਣੀ ਜੱਗ ਤੋਂ ਹਟ ਜਾਂਦੀ ਹੈ। ਕਈ ਡਾਕਟਰ ਇਹ ਕਹਿੰਦੇ ਹਨ ਕੇ ਤੁੰਨ ਖਿਸਕਣ ਨਾਲ ਪੇਟ ਦਾ ਪਾਚਨ ਤੰਤਰ ਵਿਗੜ ਜਾਂਦਾ ਹੈ।

Dharan Dharan

ਧਰਨ ਪੈਣ ਨਾਲ ਪੈਟ ਵਿਚ ਦਰਦ, ਦਸਤ, ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਦਰਦ ਬਹੁਤ ਜ਼ਿਆਦਾ ਵੱਧ ਸਕਦਾ ਅਗਰ ਪੇਟ ਵਿਚ ਖਿੱਚ ਜ਼ਿਆਦਾ ਪੈ ਜਾਵੇ। ਇਸਦਾ ਇਲਾਜ ਸਮੇਂ ‘ਤੇ ਕਰਵਾ ਲੈਣਾ ਬਹੁਤ ਜਰੂਰੀ ਹੈ।

ਧਰਨ ਦਾ ਇਲਾਜ

ਧਰਨ ਨਾਲ ਦਸਤ ਹੋਣਾ ਆਮ ਗੱਲ ਹੈ- ਦਸਤ ਨੂੰ ਰੋਕਣ ਲਈ ਸਵੇਰੇ ਉੱਠ ਕੇ ਚਾਹ ਪਤੀ ਨੂੰ ਗਰੀਇੰਦਰ ਵਿਚ ਪੀਸ ਲਵੋ ਅਤੇ ਫਰ ਇਕ ਚਮਚ ਇਕ ਗਲਾਸ ਪਾਣੀ ਵਿਚ ਘੋਲ ਲਵੋ। ਇਸ ਨਾਲ ਦਸਤ ਰੁਕ ਜਾਣਗੇ ਅਤੇ ਧਰਨ ਦਾ ਦਰਦ ਘਟ ਹੋ ਜਾਵੇਗਾ।

ਪੁਦੀਨਾ ਨਾਲ ਧਰਨ ਦਾ ਇਲਾਜ  ਕੀਤਾ ਜਾ ਸਕਦਾ ਹੈ। ਖਾਲੀ ਪੇਟ ਪੁਦੀਨੇ ਦੇ ਪਤੇ ਖਾਣ ਨਾਲ ਧਰਨ ਠੀਕ ਹੋ ਜਾਂਦੀ ਹੈ ਅਤੇ ਦਰਦ ਘਟ ਜਾਂਦਾ ਹੈ। ਪੁਦੀਨੇ ਦੇ ਪਤੇ ਦਾ ਜੂਸ ਬਣਾ ਕੇ ਪੀਣ ਨਾਲ ਆਰਾਮ ਜਲਦੀ ਆਂਦਾ ਹੈ।

ਇਸ ਤੋਂ ਇਲਾਵਾ ਤੁਸੀ ਆਪਣੀ ਧਰਨ ਖੁਦ ਵੀ ਠੀਕ ਕਰ ਸਕਦੇ ਹੋ। ਜੇਕਰ ਧਰਨ ਹੈ ਤੁੰਨ ਖਿਸਕ ਗਈ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਕਸਰਤ ਕਰ ਸਕਦੇ ਹੋ। ਜਿਸ ਨਾਲ ਧਰਨ ਆਪਣੀ ਜਗ੍ਹਾ ਆ ਜਾਏਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement