Panthak News: ਪੰਜਾਬੀ ਸਨਾਤਨੀ ਦੀ ਆਵਾਜ਼ ਤੇ ਪੰਜਾਬ ਫ਼ਾਈਲਜ਼ ਨਾਮ ਹੇਠਾਂ ਮੋਹਤ ਕਪੂਰ ਨੇ ਸਿੱਖ ਭਾਵਨਾਵਾਂ ਦਾ ਰਜ ਕੇ ਉਡਾਇਆ ਮਜ਼ਾਕ
Published : Mar 25, 2024, 7:13 am IST
Updated : Mar 25, 2024, 7:13 am IST
SHARE ARTICLE
Image: For representation purpose only.
Image: For representation purpose only.

ਮੋਹਤ ਕਪੂਰ ਨੇ ਇਕ ਤਸਵੀਰ ਪਾ ਕੇ ਉਸ ’ਤੇ ਇਕ ਪਿਸ਼ਾਬ ਕਰਦਾ ਕਾਰਟੂਨ ਦਿਖਾਇਆ ਹੈ

Panthak News: ਸੋਸ਼ਲ ਮੀਡੀਆ ’ਤੇ ਸਰਗਰਮ ਸਿੱਖ ਵਿਰੋਧੀ ਲਾਬੀ ਨੇ ਇਕ ਵਾਰ ਫਿਰ ਤੋਂ ਅਪਣੀ ਘਟੀਆ ਸੋਚ ਦਾ ਪ੍ਰਗਟਾਵਾ ਕਰਦਿਆਂ ਸਿੱਖ ਜਜ਼ਬਾਤ ਨਾਲ ਖਿਲਵਾੜ ਕੀਤਾ ਹੈ। ਸੋਸ਼ਲ ਮੀਡੀਆ ਤੇ ਚਲਦੇ ਟਵਿਟਰ ਨਾਮਕ ਪਲੇਟਫ਼ਾਰਮ ਤੇ ਮੋਹਤ ਕਪੂਰ ਨਾਮ ਦੇ ਇਕ ਵਿਅਕਤੀ ਨੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਬਾਰੇ ਬੇਹਦ ਨੀਚ ਸੋਚ ਦਾ ਪ੍ਰਗਟਾਵਾ ਕੀਤਾ ਹੈ। ਮੋਹਤ ਕਪੂਰ ਨੇ ਇਕ ਤਸਵੀਰ ਪਾ ਕੇ ਉਸ ’ਤੇ ਇਕ ਪਿਸ਼ਾਬ ਕਰਦਾ ਕਾਰਟੂਨ ਦਿਖਾਇਆ ਹੈ ਜਿਸ ਦੇ ਹੇਠਾਂ ਉਕਤ ਨੇ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਜਲ ਬਾਰੇ ਸ਼ਰਮਨਾਕ ਸ਼ਬਦਾਵਲੀ ਵਰਤੀ ਹੈ।

ਪੰਜਾਬੀ ਸਨਾਤਨੀ ਦੀ ਆਵਾਜ਼ ਤੇ ਪੰਜਾਬ ਫ਼ਾਈਲਜ਼ ਨਾਮ ਹੇਠਾਂ ਉਕਤ ਵਿਅਕਤੀ ਨੇ ਸਿੱਖ ਭਾਵਨਾਵਾਂ ਦਾ ਰਜ ਕੇ ਮਜ਼ਾਕ ਉਡਾਇਆ ਹੈ। ਇਸ ਸੰਬਧੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਥਾਣਾ ਗਲਿਆਰਾ ਚੌਕੀ ਵਿਚ ਉਕਤ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਅਤੇ ਇਸ ਪੇਜ ਨੂੰ ਤੁਰਤ ਬੰਦ ਕਰਨ ਲਈ ਕਿਹਾ ਹੈ। ਸ. ਪ੍ਰਤਾਪ ਸਿੰਘ ਦੀ ਮੰਗ ਤੇ ਥਾਣਾ ਕੋਤਵਾਲੀ ਵਿਚ ਮੋਹਤ ਕੁਮਾਰ ਵਿਰੁਧ ਧਾਰਾ 295 ਏ  ਐਫ਼ ਆਈ ਆਰ ਨੰਬਰ 0038 ਦਰਜ ਕਰ ਲਈ ਹੈ।

 (For more Punjabi news apart from Under name Punjab Files, Mohat Kapoor made fun of Sikh sentiments, stay tuned to Rozana Spokesman)

 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement