ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਮਿਲਿਆ ਸ਼ਹੀਦ ਦਾ ਦਰਜਾ 
Published : Apr 28, 2018, 1:42 am IST
Updated : Apr 28, 2018, 1:42 am IST
SHARE ARTICLE
Bhai Harminder Singh Mintu got martyr status
Bhai Harminder Singh Mintu got martyr status

ਵੱਖ-ਵੱਖ ਜਥੇਬੰਦੀਆਂ ਨੇ ਮਿੰਟੂ ਦੇ ਪਰਵਾਰ ਦਾ ਕੀਤਾ ਸਨਮਾਨ 

ਭੋਗਪੁਰ, 27 ਅਪ੍ਰੈਲ (ਕੁਲਵੀਰ ਸਿੰਘ ਕਾਹਲੋਂ): ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਪੰਜਵੇਂ ਮੁਖੀ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਅੰਤਮ ਅਰਦਾਸ ਗੁਰਦਵਾਰਾ ਬਾਬਾ ਬੱਦੋਆਣਾ ਡੱਲੀ-ਭੋਗਪੁਰ ਵਿਚ ਹੋਈ। ਇਸ ਮੌਕੇ ਵੱਖ ਵੱਖ ਸਿੱਖ ਤੇ ਪੰਥਕ ਜਥੇਬੰਦੀਆਂ ਦੇ ਮੁੱਖ ਆਗੂਆਂ ਨੇ ਹਾਜ਼ਰੀ ਲਵਾਈ। ਵੱਖ-ਵੱਖ ਆਗੂਆਂ ਨੇ ਭਾਈ ਮਿੰਟੂ ਨੂੰ ਸ਼ਹੀਦ ਦਾ ਦਰਜਾ ਦਿੰਦੇ ਹੋਏ ਉਸ ਦੀ ਮਾਤਾ ਗੁਰਦੇਵ ਕੌਰ, ਭਰਾ ਲਖਵਿੰਦਰ ਸਿੰਘ ਅਤੇ ਸਤਿੰਦਰ ਸਿੰਘ ਨੂੰ 'ਬਾਬ ਬੰਦਾ ਬਹਾਦਰ ਸਿੰਘ ਆਵਾਰਡ' ਨਾਲ ਸਨਮਾਨਤ ਕੀਤਾ।

Bhai Harminder Singh Mintu got martyr statusBhai Harminder Singh Mintu got martyr status

ਵੱਖ ਵੱਖ ਸਿੱਖ -ਪੰਥਕ ਜਥੇਬੰਦੀਆਂ ਦੇ ਬੁਲਾਰਿਆਂ ਜਿਨ੍ਹਾਂ ਵਿਚ ਭਾਈ  ਬਲਵੰਤ ਸਿੰਘ ਗੁਪਾਲਾ, ਭਾਈ ਜਸਵੀਰ ਸਿੰਘ ਰੋਡੋ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਸਕੱਤਰ ਸਿੰਘ ,ਭਾਈ ਨਰਿੰਦਰ ਸਿੰਘ ਖੁਸਰੋਪੁਰ, ਭਾਈ ਜਸਪਾਲ ਸਿੰਘ ਖੇੜਾ , ਭਾਈ ਸੁਰਜੀਤ ਸਿੰਘ ਖੋਸਾ, ਭਾਈ ਮੋਹਕਮ ਸਿੰਘ, ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਦਮਦਮੀ ਟਕਸਾਲ ਦੇ ਭਾਈ ਸਾਹਿਬ ਸਿੰਘ,  ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ, ਸ਼ਹੀਦ ਮਿਸ਼ਲ ਤਰਨਾ ਦਲ ਅਤੇ ਸਿੱਖ ਸੰਪਰਦਾ ਬਾਬਾ ਬਿਧੀ ਚੰਦਿਆਂ ਦੇ ਨਿਹੰਗ ਸਿੰਘਾਂ ਨੇ ਭਾਈ ਹਰਮਿੰਦਰ ਸਿੰਘ ਮਿੰਟੂ ਨਿਹੰਗ ਦੀ ਅਤੰਮ ਅਰਦਾਸ ਵਿਚ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਕਿਹਾ ਕਿ ਭਾਈ ਮਿੰਟੂ ਨੇ ਸਾਰੀ ਉਮਰ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਲਈ ਸ਼ਹੀਦੀ ਪਾਈ ਜਿਸ ਨਾਲ ਕੌਮ ਲਈ ਨਾ ਪੂਰਾ ਹੋਣਾ ਘਾਟਾ ਪਿਆ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement