ਆਈਡਿਆ ਦਾ ਧਮਾਕਾ, ਪੇਸ਼ ਕੀਤੇ ਨਵੇਂ ਪਲੈਨ
Published : Dec 15, 2017, 11:35 am IST
Updated : Dec 15, 2017, 6:05 am IST
SHARE ARTICLE

ਨਵੀਂ ਦਿੱਲੀ: ਆਇਡੀਆ ਕੰਪਨੀ ਨੇ ਆਪਣੇ ਪੋਸਟਪੇਡ ਗ੍ਰਾਹਕਾਂ ਲਈ ਨਵਾਂ ਪਲੈਨ ਲਾਂਚ ਕੀਤਾ ਹੈ। ਇਸ ਵਿੱਚ ਕੰਪਨੀ 389 ਰੁਪਏ ਤੋਂ ਲੈ ਕੇ 2999 ਰੁਪਏ ਤੱਕ ਦੇ ਅੱਠ ਨਵੇਂ ਪੋਸਟਪੇਡ ਪਲੈਨ ਲੈ ਕੇ ਆਈ ਹੈ। ਇਹ ਪਲੈਨ ਵੋਡਾਫੋਨ ਤੇ ਏਅਰਟੈੱਲ ਨੂੰ ਟੱਕਰ ਦੇਣ ਲਈ ਲਾਂਚ ਕੀਤੇ ਗਏ ਹਨ।

ਆਇਡੀਆ ਦੇ ਇਨ੍ਹਾਂ ਪਲਾਨ ਤਹਿਤ ਅਸੀਮਤ ਕਾਲਿੰਗ ਤੋਂ ਇਲਾਵਾ 100 ਮੈਸੇਜ ਵੀ ਫਰੀ ਮਿਲਦੇ ਹਨ। ਇਸ ਦੇ 1299 ਤੇ 1699 ਰੁਪਏ ਵਾਲੇ ਪਲਾਨ ਵਿੱਚ 100 ਮਿੰਟ ਦੀ ਇੰਟਰਨੈਸ਼ਨਲ ਕਾਲਿੰਗ ਵੀ ਮੁਫਤ ਮਿਲੇਗੀ। ਜੇ ਹੋਰ ਇੰਟਰਨੈਸ਼ਨਲ ਕਾਲਿੰਗ ਚਾਹੀਦੀ ਹੈ ਤਾਂ 2999 ਵਾਲਾ ਪਲਾਨ ਲਿਆ ਜਾ ਸਕਦਾ ਹੈ।



389 ਵਾਲੇ ਪਲਾਨ ਵਿੱਚ 10 ਜੀਬੀ ਡਾਟਾ ਤੇ ਅਸੀਮਤ ਲੋਕਲ, ਐਸਟੀਡੀ ਤੇ ਰੋਮਿੰਗ ਦੀ ਇਨਕਮਿੰਗ ਕਾਲ ਮਿਲੇਗੀ। ਇਸ ਤੋਂ ਇਲਾਵਾ 499 ਰੁਪਏ ਵਾਲੇ ਪਲਾਨ ਵਿੱਚ 20 ਜੀਬੀ ਡਾਟਾ, 649 ਵਾਲੇ ਪਲਾਨ ਵਿੱਚ 35 ਜੀਬੀ ਡਾਟਾ ਤੇ 999 ਰੁਪਏ ਵਾਲੇ ਪਲਾਨ ਵਿੱਚ 60 ਜੀਬੀ ਡਾਟਾ ਦਿੱਤਾ ਜਾਵੇਗਾ। 1299 ਰੁਪਏ ਵਿੱਚ ਤਾਂ 85 ਜੀਬੀ ਡਾਟਾ ਆਫਰ ਕੀਤਾ ਜਾ ਰਿਹਾ ਹੈ।

ਕੰਪਨੀ ਦੇ ਮਹਿੰਗੇ ਪਲਾਨ ਵਿੱਚ 220 ਜੀਬੀ ਡਾਟਾ ਮਿਲੇਗਾ। ਜਿਹੜਾ ਡਾਟਾ ਬਚ ਜਾਵੇਗਾ ਉਸ ਨੂੰ ਅਗਲੇ ਬਿੱਲ ਵਿੱਚ ਐਡ ਕਰ ਦਿੱਤਾ ਜਾਵੇਗਾ। ਇਸ ਤਹਿਤ ਫਰੀ ਆਈਐਸਡੀ ਕਾਲਿੰਗ ਅਮਰੀਕਾ, ਕੈਨੇਡਾ, ਚੀਨ, ਥਾਈਲੈਂਡ, ਸਿੰਗਾਪੁਰ ਤੇ ਮਲੇਸ਼ੀਆ ਵਿੱਚ ਕੀਤੀ ਜਾ ਸਕਦੀ ਹੈ।

SHARE ARTICLE
Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement