
ਨਵੀਂ ਦਿੱਲੀ: ਰਿਲਾਇੰਸ ਜੀਓ ਆਪਣੇ ਸਸਤੇ ਪਲੈਨ ਕਰਕੇ ਜਾਣਿਆ ਜਾਂਦਾ ਹੈ। ਅੱਜ ਤੁਹਾਨੂੰ ਦੱਸਦੇ ਹਾਂ ਜੀਓ ਦੇ ਐਂਟਰੀ ਪਲੈਨ ਬਾਰੇ, ਜਿਨ੍ਹਾਂ ਦੀ ਕੀਮਤ 100 ਰੁਪਏ ਤੋਂ ਵੀ ਘੱਟ ਹੈ।
ਜੀਓ ਦਾ 19 ਪਲੈਨ: ਇਸ ਪਲੈਨ ਵਿੱਚ ਗ੍ਰਾਹਕ ਨੂੰ 0.15 ਜੀਬੀ ਡਾਟਾ ਮਿਲੇਗਾ। ਇਸ ਦੇ ਨਾਲ ਹੀ ਅਨਲਿਮਟਿਡ ਲੋਕਲ ਐਸਟੀਡੀ ਕਾਲ ਮਿਲੇਗੀ। ਇਸ ਪਲੈਨ ਦੀ ਮਿਆਦ ਇੱਕ ਦਿਨ ਹੀ ਹੈ।
ਜੀਓ ਦਾ 52 ਪਲੈਨ: ਇਸ ਪਲੈਨ ਵਿੱਚ ਗ੍ਰਾਹਕ ਨੂੰ 1.05 ਜੀਬੀ ਡਾਟਾ ਮਿਲੇਗਾ। ਇਸ ਦੇ ਨਾਲ ਹੀ ਅਨਲਿਮਟਿਡ ਲੋਕਲ ਐਸਟੀਡੀ ਕਾਲ ਮਿਲੇਗੀ। ਇਸ ਪਲੈਨ ਦੀ ਮਿਆਦ ਸੱਤ ਦਿਨ ਹੀ ਹੈ।
ਜੀਓ ਦਾ 98 ਦਾ ਪਲੈਨ: ਇਸ ਪਲਾਨ ਵਿੱਚ ਗ੍ਰਾਹਕ ਨੂੰ 2.1 ਜੀਬੀ ਡਾਟਾ ਮਿਲੇਗਾ। ਇਸ ਦੇ ਨਾਲ ਹੀ ਅਨਲਿਮਟਿਡ ਲੋਕਲ ਐਸਟੀਡੀ, ਐਸਟੀਡੀ ਕਾਲ ਮਿਲੇਗੀ। ਇਸ ਪਲੈਨ ਦੀ ਮਿਆਦ 14 ਦਿਨ ਹੀ ਹੈ।