ਇਸ ਫਿਲਮ ਲਈ ਵਰੁਣ ਧਵਨ ਨੂੰ ਨਹੀਂ ਮਿਲੀ ਪੂਰੀ ਫੀਸ
Published : Feb 26, 2018, 12:08 pm IST
Updated : Feb 26, 2018, 6:38 am IST
SHARE ARTICLE

ਜਿਸ ਨਿਰਦੇਸ਼ਕ ਦੀ ਫਿਲਮ ਨਾਲ ਵਰੁਣ ਧਵਨ ਨੇ ਇੰਡਸਟਰੀ ਵਿੱਚ ਪਹਿਚਾਣ ਬਣਾਈ, ਉਸੀ ਡਾਇਰੇਕਟਰ ਨੇ ਆਪਣੀ ਅਗਲੀ ਫਿਲਮ ਵਿੱਚ ਵਰੁਣ ਧਵਨ ਨੂੰ ਉਨ੍ਹਾਂ ਦੀ ਪੂਰੀ ਫੀਸ ਨਹੀਂ ਦਿੱਤੀ। ਫਿਲਮਕਾਰ ਸ਼ੁਜੀਤ ਸਰਕਾਰ ਇਨ੍ਹੀਂ ਦਿਨੀਂ ਵਰੁਣ ਨੂੰ ਲੈ ਕੇ ਫਿਲਮ 'ਅਕਤੂਬਰ' ਬਣਾ ਰਹੇ ਹਨ।


ਵਰੁਣ ਨੇ ਨਾ ਸਿਰਫ ਫਿਲਮ ਲਈ 'ਹਾਂ' ਕਿਹਾ ਹੈ ਬਲਕਿ ਇਸ ਲਈ ਇਕ ਹੋਰ ਵੱਡਾ ਕਦਮ ਉਠਾਉਂਦੇ ਹੋਏ ਆਪਣੀ ਫੀਸ ਅੱਧੀ ਕਰ ਦਿੱਤੀ ਹੈ। 'ਅਕਤੂਬਰ' 'ਚ ਲੀਡ ਅਭਿਨੇਤਰੀ ਦੇ ਤੌਰ 'ਤੇ ਅਦਾਕਾਰਾ ਬੰਨਿਤਾ ਸੰਧੂ ਨਜ਼ਰ ਆਵੇਗੀ। ਇਹ ਫਿਲਮ 13 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


ਪਿਛਲੇ ਸਾਲ 'ਜੁੜਵਾ-2' ਅਤੇ 'ਬਦਰੀਨਾਥ ਕੀ ਦੁਲਹਨੀਆ' ਵਰਗੀਆਂ ਹਿੱਟ ਫਿਲਮਾਂ ਕਰਨ ਦੇ ਬਾਅਦ ਵੀ ਵਰੁਣ ਨੇ ਇਸ ਫਿਲਮ ਲਈ ਆਪਣੀ ਫੀਸ ਅੱਧੀ ਕਰ ਦਿੱਤੀ ਹੈ। 


ਦੱਸਿਆ ਜਾਂਦਾ ਹੈ ਕਿ ਜਦ ਸ਼ੁਜੀਤ ਸਕ੍ਰਿਪਟ ਲੈ ਕੇ ਵਰੁਣ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਇਹ ਸਾਫ ਦੱਸਿਆ ਸੀ ਕਿ ਇਹ ਇਕ ਛੋਟੇ ਬਜਟ ਦੀ ਫਿਲਮ ਹੋਵੇਗੀ ਅਤੇ ਇਹ ਉਸੇ ਤਰ੍ਹਾਂ ਦੀ ਫਿਲਮ ਹੈ, ਜਿਸ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਲਈ ਉਹ ਮੰਨੇ ਜਾਂਦੇ ਹਨ।

SHARE ARTICLE
Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement