ਜਦੋਂ ਸੁਖਬੀਰ ਤੇ ਹਰਸਿਮਰਤ ਬਾਦਲ ਨੇ ਲਏ ਗੋਲ-ਗੱਪਿਆਂ ਦੇ ਨਜ਼ਾਰੇ...!
Published : Oct 21, 2017, 5:14 pm IST
Updated : Oct 21, 2017, 11:44 am IST
SHARE ARTICLE

ਤਿਉਹਾਰਾਂ ਸਮੇਂ ਬਾਦਲ ਪਰਿਵਾਰ ਨੇ ਦਿਵਾਲੀ ਵੀ ਇਕੱਠੇ ਆਪਣੇ ਪਿੰਡ ਵਿੱਚ ਹੀ ਮਨਾਈ ਸੀ। ਇਸ ਤੋਂ ਬਾਅਦ ਬੀਤੀ ਸ਼ਾਮ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੋਵੇਂ ਬਠਿੰਡਾ ਵਿੱਚ ਘੁੰਮਣ ਨਿਕਲੇ। 

ਬਾਜ਼ਾਰ ਦਾ ਗੇੜਾ ਲਾਉਣ ਲਈ ਸੁਖਬੀਰ ਬਾਦਲ ਨੇ ਕਾਰ ਵੀ ਆਪ ਹੀ ਚਲਾਈ। ਸੈਰ ਕਰਦਿਆਂ ਹੋਇਆਂ ਉਹ ਧੋਬੀ ਬਾਜ਼ਾਰ ਪਹੁੰਚੇ। ਇੱਥੇ ਉਨ੍ਹਾਂ ਇੱਕ ਮਿਠਾਈ ਦੀ ਮਸ਼ਹੂਰ ਦੁਕਾਨ ਤੋਂ ਗੋਲ-ਗੱਪੇ ਤੇ ਚਾਟ ਆਦਿ ਦਾ ਨਜ਼ਾਰਾ ਲਿਆ।ਇਸ ਦੌਰਾਨ ਲੋਕਾਂ ਨੇ ਬਾਦਲ ਜੋੜੇ ਨਾਲ ਖ਼ੂਬ ਸੈਲਫੀਆਂ ਲਈਆਂ। 


ਦੋਵਾਂ ਮੀਆਂ-ਬੀਵੀ ਨੇ ਕਿਸੇ ਨੂੰ ਨਾਰਾਜ਼ ਨਾ ਕਰਦਿਆਂ ਹਰੇਕ ਨਾਲ ਤਸਵੀਰ ਖਿਚਵਾਈ। ਸੱਤਾ 'ਚੋਂ ਬਾਹਰ ਹੋਣ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਇਸ ਤਰ੍ਹਾਂ ਪਹਿਲੀ ਵਾਰ ਲੋਕਾਂ ਵਿੱਚ ਵਿਚਰੇ। 10 ਰਾਜ ਕਰਨ ਤੋਂ ਬਾਅਦ ਸਰਕਾਰ ਵਿੱਚ ਨਾ ਰਹਿਣ ਤੋਂ ਬਾਅਦ ਕਿਸੇ ਨੇਤਾ ਦਾ ਅਜਿਹਾ ਕਰਨਾ ਸੁਭਾਵਿਕ ਹੈ ਪਰ ਲੋਕਾਂ ਨੂੰ ਉਨ੍ਹਾਂ ਦਾ ਇਹ ਅੰਦਾਜ਼ ਪਸੰਦ ਆਇਆ ਜਾਪਿਆ।

SHARE ARTICLE
Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement