LIVE ਮੈਚ 'ਚ ਕ੍ਰਿਕਟਰ ਦੀ ਮੌਤ, ਕਰਨ ਵਾਲਾ ਸੀ ਗੇਂਦਬਾਜ਼ੀ
Published : Dec 19, 2017, 1:00 pm IST
Updated : Dec 19, 2017, 7:30 am IST
SHARE ARTICLE

ਕੇਰਲ ਦੇ ਕੋਲ ਕਸਾਰਗੋਡ 'ਚ ਇੱਕ ਲੋਕਲ ਮੈਚ ਦੇ ਦੌਰਾਨ ਕ੍ਰਿਕਟਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਇੰਸੀਡੈਂਟ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਖਿਡਾਰੀ ਅਚਾਨਕ ਹੀ ਫੀਲਡ ਉੱਤੇ ਡਿੱਗ ਜਾਂਦਾ ਹੈ। 

25 ਸਾਲ ਦੇ ਇਸ ਕ੍ਰਿਕਟਰ ਦਾ ਨਾਮ ਪਦਮਨਾਭ ਦੱਸਿਆ ਜਾ ਰਿਹਾ ਹੈ। ਹਾਦਸੇ ਦਾ ਕਾਰਨ ਹਾਰਟ-ਅਟੈਕ ਦੱਸਿਆ ਜਾ ਰਿਹਾ ਹੈ। ਅਟੈਕ ਆਉਣ ਤੋਂ ਪਹਿਲਾਂ ਪਦਮਨਾਭ ਗੇਂਦਬਾਜ਼ੀ ਲਈ ਤਿਆਰ ਸਨ। ਉਥੇ ਹੀ ਹਸਪਤਾਲ ਲੈ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ। 


ਅੰਕਿਤ ਕੇਸਰੀ: ਕੋਲਕਾਤਾ ਦੇ ਇਸ ਜਵਾਨ ਕ੍ਰਿਕਟਰ ਦੀ ਮੌਤ ਅਪ੍ਰੈਲ, 2015 ਵਿੱਚ ਫੀਲਡ ਉੱਤੇ ਸੱਟ ਲੱਗਣ ਨਾਲ ਹੋ ਗਈ ਸੀ। 

ਜੁਬੈਰ ਅਹਿਮਦ: ਪਾਕਿਸਤਾਨ ਦੇ ਇਸ ਜਵਾਨ ਕ੍ਰਿਕਟਰ ਦੀ ਸਿਰ ਉੱਤੇ ਬਾਉਂਸਰ ਲੱਗਣ ਨਾਲ ਮੋਤ ਹੋ ਗਈ ਸੀ। ਘਟਨਾ ਅਗਸਤ 2017ਦੀ ਹੈ।

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement