ਰਿਆਲਿਟੀ ਸ਼ੋਅ 'ਚ ਸ਼ਿਲਪਾ ਦਾ ਦਿਖਿਆ ਇਹ ਵੱਖਰਾ ਅੰਦਾਜ਼
Published : Jan 11, 2018, 1:58 pm IST
Updated : Jan 11, 2018, 9:23 am IST
SHARE ARTICLE

ਬਾਲੀਵੁੱਡ ਦੀ ਯੋਗ ਗਰਲ ਸ਼ਿਲਪਾ ਹਰ ਬਾਰ ਆਪਣੇ ਨਵੇਂ ਐਕਸਪੇਰੀਮੈਂਟ ਦੇ ਨਾਲ ਚਰਚਾ 'ਚ ਆ ਜਾਂਦੀ ਹੈ। ਸ਼ਿਲਪਾ ਆਪਣੇ ਫਿਗਰ ਦੇ ਲਈ ਤਾਂ ਸੁਰਖੀਆਂ 'ਚ ਛਾਈ ਰਹਿੰਦੀ ਹੈ ਪਰ ਇਨ੍ਹਾਂ ਦਾ ਡ੍ਰੈਸਿੰਗ ਲੁਕ ਵੀ ਬਾਕੀਆਂ ਨਾਲ ਬਹੁਤ ਵੱਖਰਾ ਹੁੰਦਾ ਹੈ।

 ਫਿਰ ਸਾੜੀ ਹੋਵੇ ਜਾਂ ਐਥਨਿਕ ਵਿਅਰ, ਸ਼ਿਲਪਾ ਆਪਣੀ ਦੇਸੀ ਅੰਦਾਜ਼ 'ਚ ਵੀ ਵੈਸਟਰਨ ਦਾ ਟਚ ਪਾ ਦਿੰਦੀ ਹੈ। ਹਾਲ ਹੀ 'ਚ ਸ਼ਿਲਪਾ ਰਿਆਲਿਟੀ ਸ਼ੌਅ ਦੇ ਇਕ ਐਪੀਸੋਡ 'ਚ ਪਹੁੰਚੀ।

 

ਜਿੱਥੇ ਉਹ ਡਿਜ਼ਾਈਨਰ ਅਮਿਤ ਅਗਰਵਾਲ ਦੀ ਰੇਡ asymmetrical hem ਡਰੈੱਸ 'ਚ ਨਜ਼ਰ ਆਈ। ਸ਼ਿਲਪਾ ਦੀ ਡਰੈੱਸ ਦੇ ਫੰਡ 'ਤੇ vintage patola saree ਬੰਨੀ ਹੋਈ ਸੀ, ਜੋ ਉਨ੍ਹਾਂ ਦੀ ਡਰੈੱਸ ਨੂੰ ਵੱਖਰੀ ਲੁਕ ਦੇ ਰਹੀ ਸੀ। 

ਇਸਦੇ ਨਾਲ ਉਨ੍ਹਾਂ ਨੇ ਚੌੜੀ ਵੇਲਟ ਬੰਨੀ ਹੋਈ ਸੀ। ਲਾਈਟ ਮੇਕਅਪ 'ਚ ਵੀ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ। ਗਹਿਣਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੱਡੀਆਂ ਬਾਲੀਆਂ ਅਤੇ ਸਪਾਰਕਲੀ ਹੀਲ ਪਾਈ ਹੋਈ ਸੀ।

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement