ਰੋਬੋਟ ਨੂੰ ਨਾਗਰਿਕਤਾ ਦੇਣ ਵਾਲਾ ਸਊਦੀ ਅਰਬ ਪਹਿਲਾ ਦੇਸ਼
Published : Oct 28, 2017, 5:10 pm IST
Updated : Oct 28, 2017, 11:40 am IST
SHARE ARTICLE

ਦਿੱਲੀ : ਯੰਤਰ ਰੂਪ ਮਾਨਵ ‘ਰੋਬੋਟ’ ਦੀ ਇਨਸਾਨਾਂ ਨਾਲ ਸ਼ਾਇਦ ਇਹ ਨਵੀਂ ਦੌੜ ਹੈ। ਹੁਣ ਰੋਬੋਟ ‘ਸੋਫੀਆ’ ਨੂੰ ਹੀ ਲਵੋ। ਸੋਫੀਆ ਕਿਸੇ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲੀ ਦੁਨੀਆ ਦੀ ਪਹਿਲੀ ਰੋਬੋਟ ਬਣ ਗਈ ਹੈ।

ਧਾਤੂ ਦੇ ਕੁਝ ਟੁੱਕੜਿਆਂ ਨਾਲ ਬਣੀ ਸੋਫੀਆ (ਹਿਊਮਨਾਇਡ ਆਰਟੀਫਿਸ਼ੀਅਲ ਇੰਟੈਲੀਜੈਂਸ ਰੋਬੋਟ) ਨੇ ਸਾਊਦੀ ਅਰਬ ‘ਚ 85 ਦੇਸ਼ਾਂ ਨਾਲ ਜੁੱਟੇ ਨਿਵੇਸ਼ਕਾਂ ਦੇ ਸੰਮੇਲਨ ‘ਚ ਖ਼ੁਦ ਨੂੰ ਸਾਊਦੀ ਨਾਗਰਿਕਤਾ ਮਿਲਣ ਦਾ ਐਲਾਨ ਕੀਤਾ।



ਸੋਫੀਆ ਨੇ ਕਿਹਾ, ‘ਮੈਂ ਖ਼ਾਸ ਪਛਾਣ ਹਾਸਿਲ ਕਰਕੇ ਕਾਫ਼ੀ ਸਨਮਾਨਿਤ ਹਾਂ। ਦੁਨੀਆ ‘ਚ ਕਿਸੇ ਰੋਬੋਟ ਨੂੰ ਨਾਗਰਿਕਤਾ ਦਾ ਤਾੜੀਆਂ ਦੀ ਗੜਗੜਾਹਟ ਨਾਲ ਸਵਾਗਤ ਹੋਇਆ। ਸੰਮੇਲਨ ‘ਚ ਬੁਲਾਰੇ ਦੇ ਰੂਪ ‘ਚ ਮੌਜੂਦ ਇਹ ਰੋਬੋਟ ਨਿਵੇਸ਼ਕਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਦੁਨੀਆ ‘ਚ ਲੈ ਗਈ ਅਤੇ ਏਆਈ ਦੇ ਭਵਿੱਖ ‘ਤੇ ਰੋਸ਼ਨੀ ਪਾਈ।

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement