ਸਾਰਿਆਂ ਦਾ ਪੈਸਾ ਸੁਰੱਖਿਅਤ ! ਸਰਕਾਰੀ ਬੈਂਕਾਂ 'ਚ ਪਾਏ ਜਾਣਗੇ 8800 ਕਰੋੜ ਰੁਪਏ
Published : Jan 25, 2018, 10:48 am IST
Updated : Jan 25, 2018, 5:18 am IST
SHARE ARTICLE

ਨਵੀਂ ਦਿੱਲੀ-ਦੇਸ਼ ਦੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਚਾਲੂ ਮਾਲੀ ਸਾਲ ‘ਚ 20 ਸਰਕਾਰੀ ਬੈਂਕਾਂ ‘ਚ 88 ਹਜ਼ਾਰ ਕਰੋੜ ਪੂੰਜੀ ਲਾਉਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਸਰਕਾਰੀ ਬੈਂਕਾਂ ਦੀ ਹਾਲਤ ‘ਚ ਸੁਧਾਰ ਲਿਆਉਣ ਲਈ ਕੀਤਾ ਗਿਆ ਹੈ।



ਵਿੱਤ ਮੰਤਰੀ ਅਰੁਣ ਜੇਤਲੀ ਨੇ ਬੈਂਕਾਂ ‘ਚ ਸੁਧਾਰ ਸਬੰਧੀ ਕੀਤੀ ਪ੍ਰੈੱਸ ਕਾਨਫਰੰਸ ‘ਚ ਸਰਕਾਰੀ ਬੈਂਕਾਂ ਦੀ ਸਮੱਸਿਆ ਨੂੰ ਵਿਰਾਸਤ ‘ਚ ਮਿਲੀ ਸਮੱਸਿਆ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਇਨ੍ਹਾਂ ਮੁਸ਼ਕਿਲਾਂ ਨਾਲ ਨਜਿੱਠਣ ਦੀ ਕੋਸ਼ਿਸ਼ ‘ਚ ਹੈ।



ਜੇਤਲੀ ਨੇ ਕਿਹਾ ਕਿ ਸਰਕਾਰੀ ਬੈਂਕਾਂ ‘ਚ ਪੂੰਜੀ ਲਾਉਣ ਦਾ ਮਕਸਦ ਕਰਜ਼ੇ ਦੇ ਵਹਾਅ ਨੂੰ ਵਧਾਉਣਾ ਹੈ। ਸਰਕਾਰ ਵਲੋਂ ਚੁੱਕਿਆ ਇਹ ਕਦਮ ਪਿਛਲੇ ਸਾਲ ਅਕਤੂਬਰ ‘ਚ ਕੇਂਦਰ ਵਲੋਂ ਐਲਾਨੀ ਗਈ ਉਸ ਯੋਜਨਾ ਦਾ ਹਿੱਸਾ ਹੈ, ਜਿਸ ਤਹਿਤ ਕੇਂਦਰ ਵਲੋਂ ਦੋ ਚਾਲੂ ਮਾਲੀ ਸਾਲਾਂ 2017-18 ਅਤੇ 2018-19 ‘ਚ 2.1 ਲੱਖ ਕਰੋੜ ਦੀ ਪੂੰਜੀ ਬੈਂਕਾਂ ‘ਚ ਲਾਈ ਜਾਣੀ ਸੀ।

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement