ਸਿਰਫ 15 ਹਜ਼ਾਰ 'ਚ ਮਿਲ ਰਿਹਾ Apple ਦਾ ਨਵਾਂ ਲੈਪਟਾਪ, MRP ਹੈ 92500 ਰੁ.
Published : Feb 25, 2018, 2:05 pm IST
Updated : Feb 25, 2018, 8:35 am IST
SHARE ARTICLE

ਈ - ਕਾਮਰਸ ਵੈਬਸਾਈਟ ebay ਐਪਲ ਮੈਕਬੁਕ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਡਿਸਕਾਉਂਟ ਆਫਰ ਲੈ ਕੇ ਆਈਆ ਹੈ। ਇਹ 13 ਇੰਚ ਵਾਲੀ ਨਵੀਂ Apple MacBook Air ਨੂੰ ਸਿਰਫ 15,000 ਰੁਪਏ 'ਚ ਸੇਲ ਕਰ ਰਹੀ ਹੈ। ਇਸ ਮੈਕਬੁਕ ਦੀ ਕੀਮਤ 92,500 ਰੁਪਏ ਹੈ। ਇਸ ਆਫਰ ਨਾਲ ਯੂਜ਼ਰ ਨੂੰ 77,500 ਰੁਪਏ ਦਾ ਵੱਡਾ ਲਾਭ ਹੋਵੇਗਾ। ਇਹ ਆਫਰ 25 ਮਾਰਚ, 2018 ਤਕ ਵੈਲਿਡ ਹੈ। 


ਮੈਕਬੁਕ ਦੀ ਡਿਲਿਵਰੀ ਦਾ ਵੀ ਕੋਈ ਐਕਸਟਰਾ ਚਾਰਜ ਨਹੀਂ ਲਿਆ ਜਾਵੇਗਾ। ਹਾਲਾਂਕਿ, ਇਸ 'ਤੇ ਕੈਸ਼ ਆਨ ਡਿਲਿਵਰੀ ਦਾ ਆਪਸ਼ਨ ਨਹੀਂ ਦਿੱਤਾ ਗਿਆ ਹੈ। ਯੂਜ਼ਰ ਇਸਦੀ ਪੇਮੈਂਟ ਕਰੇਡਿਟ ਕਾਰਡ, ਡੇਬਿਟ ਕਾਰਡ ਅਤੇ ਆਨਲਾਇਨ ਬੈਂਕਿੰਗ ਤੋਂ ਕਰ ਸਕਦੇ ਹਨ। 



ਇਹ ਆਫਰਸ ਵੀ ਮਿਲਣਗੇ

HAPPY2SAVE ਕੋਡ ਦੀ ਵਰਤੋਂ ਕਰਨ 'ਤੇ 1000 ਰੁਪਏ ਦਾ ਐਕਸਟਰਾ ਡਿਸਕਾਉਂਟ ਮਿਲੇਗਾ। ਇਹ ਕੋਡ 9 ਮਾਰਚ ਤਕ ਵੈਲਿਡ ਹੈ। ਇਸ ਉਤਪਾਦ ਨੂੰ ਖਰੀਦਣ 'ਤੇ ਤੁਹਾਨੂੰ 600 ਪੇਬੈਕ ਪਵਾਇੰਟਸ ਮਿਲਣਗੇ। ਇਨ੍ਹਾਂ ਦਾ ਲਾਭ ਸ਼ਾਪਿੰਗ ਦੇ ਦੌਰਾਨ ਮਿਲੇਗਾ।
FreeCharge ਤੋਂ ਪੇਮੈਂਟ ਕਰਨ 'ਤੇ 10% ਦਾ ਕੈਸ਼ਬੈਕ ਜਾਂ ਫਿਰ 50 ਰੁਪਏ ਦਾ ਮੈਕਸਿਮਮ ਕੈਸ਼ਬੈਕ ਮਿਲੇਗਾ। 



Apple MacBook Air ਦੇ ਫੀਚਰਸ

13 - ਇੰਚ ਸਕਰੀਨ, ਇੰਟੇਲ HD 6000 ਗਰਾਫਿਕਸ
1.6GHz ਇੰਟੇਲ i5 ਕੋਰ ਪ੍ਰੋਸੈੱਸਰ, 8GB LPDDR3 ਰੈਮ
256GB rpm ਸਾਲਿਡ ਸਟੇਟ ਹਾਰਡ ਡਰਾਈਵ
OS X El ਕੈਪਟਨ ਆਪਰੇਟਿੰਗ ਸਿਸਟਮ
12 ਘੰਟੇ ਦਾ ਬੈਟਰੀ ਬੈਕਅਪ, 1.35kg ਭਾਰ
720p ਫੇਸਟਾਇਮ HD ਕੈਮਰਾ

SHARE ARTICLE
Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement