ਅਵਾਰਾ ਪਸ਼ੂ ਬਣ ਰਹੇ ਹਨ ਰਾਹਗੀਰਾਂ ਲਈ ਖਤਰਾ
Published : Nov 25, 2017, 9:59 pm IST | Updated : Nov 25, 2017, 4:29 pm IST
SHARE VIDEO

ਅਵਾਰਾ ਪਸ਼ੂ ਬਣ ਰਹੇ ਹਨ ਰਾਹਗੀਰਾਂ ਲਈ ਖਤਰਾ

ਪੰਜਾਬ ਵਿੱਚ ਅਵਾਰਾ ਪਸ਼ੂਆਂ ਦਾ ਆਤੰਕ ਜਾਰੀ ਕਈ ਵਾਹਨ ਨੁਕਸਾਨੇ ਗਏ ਤੇ ਕਈ ਲੋਕਾਂ ਨੇ ਭੱਜ ਕੇ ਬਚਾਈ ਜਾਨ ਅਵਾਰਾ ਪਸ਼ੂਆਂ ਕਰਕੇ ਪਹਿਲਾਂ ਵੀ ਜਾ ਚੁੱਕੀਆਂ ਨੇ ਕਈ ਕੀਮਤੀ ਜਾਨਾਂ ਕਿਉਂ ਨਹੀਂ ਖੁੱਲ੍ਹ ਰਹੀ ਪ੍ਰਸਾਸ਼ਨ ਤੇ ਸਰਕਾਰ ਦੀ ਨੀਂਦ ?

SHARE VIDEO