ਕੀ ਹੁਣ ਇਹਨਾਂ ਆਂਗਣਵਾੜੀ ਵਰਕਰਾਂ ਅੱਗੇ ਸਰਕਾਰ ਨੂੰ ਝੁਕਣਾ ਪਵੇਗਾ ?
Published : Oct 6, 2017, 8:12 pm IST | Updated : Oct 6, 2017, 2:42 pm IST
SHARE VIDEO

ਕੀ ਹੁਣ ਇਹਨਾਂ ਆਂਗਣਵਾੜੀ ਵਰਕਰਾਂ ਅੱਗੇ ਸਰਕਾਰ ਨੂੰ ਝੁਕਣਾ ਪਵੇਗਾ ?

ਆਂਗਣਵਾੜੀ ਵਰਕਰਾਂ ਨੇ ਸੰਗਰਸ਼ ਦਾ ਕੀਤਾ ਹੋਰ ਤਿੱਖਾ ਰੂਪ ਗੁਰਦਾਸਪੁਰ 'ਚ ਨਹਿਰੂ ਪਾਰਕ 'ਚ ਲਾਇਆ ਧਰਨਾ ਮਾਮਲਾ ਪ੍ਰੀ ਨਰਸਰੀ ਕਲਾਸਾਂ ਪ੍ਰਾਇਮਰੀ ਸਕੂਲਾਂ 'ਚ ਸ਼ੁਰੂ ਕਰਨ ਦਾ 53400 ਆਂਗਣਵਾੜੀ ਵਰਕਰਾਂ ਧਰਨੇ ਦਾ ਹਿੱਸਾ ਬਣੀਆਂ

SHARE VIDEO