
ਪਿੰਡ ਪਲਾਕੀ ਚ' ਗਾਇਕਾਂ ਨੇ ਗਲੇ ਦਾ ਤੇ ਭਲਵਾਨਾ ਨੇ ਪੱਟਾਂ ਦਾ ਦਿਖਾਇਆ ਜੋਰ
ਮੇਲਿਆਂ ਦੀਆਂ ਰੌਣਕਾਂ ਬਣਦੀਆਂ ਨੇ ਪਿੰਡਾਂ ਦਾ ਸ਼ਿੰਗਾਰ
ਮੁਕੇਰੀਆ ਦੇ ਪਿੰਡ ਪਲਾਕੀ 'ਚ ਕਰਵਾਇਆ ੧੮ ਛਿੰਝ ਮੇਲਾ
ਕੁਸ਼ਤੀ ਦੇ ਨਾਲ-ਨਾਲ ਗਾਇਕ ਜੋੜੀ ਨੇ ਵਧਾਈਆਂ ਮੇਲੇ ਦੀ ਰੌਣਕਾਂ
ਦੂਰੋਂ-ਦੂਰੋਂ ਆਏ ਲੋਕਾਂ ਨੇ ਮੇਲੇ ਦਾ ਖੂਬ ਲੁੱਟਿਆ ਆਨੰਦ