ਵਾਹ! ਸ੍ਰ. ਭਗਤ ਸਿੰਘ ਦੇ ਘਰ ਦਾ ਢਾਈ ਲੱਖ ਦਾ ਬਿੱਲ ਸ੍ਰ.ਸਿੱਧੂ ਨੇ ਪੱਲਿਓਂ ਦਿੱਤਾ
Published : Oct 3, 2017, 10:08 pm IST | Updated : Oct 3, 2017, 4:38 pm IST
SHARE VIDEO

ਵਾਹ! ਸ੍ਰ. ਭਗਤ ਸਿੰਘ ਦੇ ਘਰ ਦਾ ਢਾਈ ਲੱਖ ਦਾ ਬਿੱਲ ਸ੍ਰ.ਸਿੱਧੂ ਨੇ ਪੱਲਿਓਂ ਦਿੱਤਾ

ਨਵਜੋਤ ਸਿੰਘ ਸਿੱਧੂ ਦੀ ਦਰਿਆ ਦਿਲੀ ਇੱਕ ਵਾਰ ਫੇਰ ਆਈ ਸਾਹਮਣੇ ਆਪਣੀ ਜੇਬ 'ਚੋਂ ਸਿੱਧੂ ਨੇ ਸ਼ੀਹਦ ਭਗਤ ਸਿੰਘ ਦੇ ਘਰ ਦਾ ਬਿੱਲ ਭਰਿਆ ਇਸ ਗੱਲ ਕਰਕੇ ਸਿੱਧੂ ਫੇਰ ਬਣੇ ਚਰਚਾ ਦਾ ਵਿਸ਼ਾ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਬਣ ਰਹੀ ਇਮਾਰਤ ਨੂੰ ਵੀ ਪੂਰਾ ਕਰਨ ਦਾ ਦਿੱਤਾ ਭਰੋਸਾ

SHARE VIDEO