Kwangju World Tour Finals : ਸਿੱਧੂ ਨੇ ਖ਼ਿਤਾਬ ਜਿੱਤ ਰਚਿਆ ਇਤਿਹਾਸ ਭਾਰਤ ਦੀ ਪੀ ਵੀ ਸਿੱਧੂ ਨੇ ਐਤਵਾਰ ਨੂੰ ਧਮਾਕੇਦਾਰ ਪ੍ਰਦਰਸ਼ਨ ਕਰਕੇ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਸਿੱਧਾ ਮੈਚ ਵਿਚ ਹਰਾ ਕੇ ਵਰਲਡ ਟੂਰ ਫਾਈਨਲ ਦਾ ਖ਼ਿਤਾਬ ਹਾਸਲ ਕੀਤਾ Previous1 Next 1 of 1