ਕੌਮਾਂਤਰੀ
ਮਜਬੂਰੀ ਕਾਰਨ ਲੜ ਰਹੇ ਜੰਗ: ਇਰਾਨ
ਤੁਰਕੀ, ਸਾਈਪ੍ਰਸ ਅਤੇ ਅਜ਼ਰਬਾਈਜਾਨ 'ਤੇ ਹਮਲਿਆਂ ਤੋਂ ਕੀਤਾ ਇਨਕਾਰ
ਅਮਰੀਕਾ ਵਿੱਚ ਰਿਹਾਨਾ ਦੇ ਘਰ ਉਤੇ ਹੋਈ ਗੋਲੀਬਾਰੀ
ਟੇਸਲਾ ਕਾਰ ਵਿੱਚ ਬੈਠੀ ਇੱਕ ਔਰਤ ਨੇ ਚਲਾਈਆਂ 10 ਗੋਲੀਆਂ
ਈਰਾਨ ਯੁੱਧ ਵਧਣ ਨਾਲ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਪਾਰ
ਲ 2022 ਤੋਂ ਬਾਅਦ ਪਹਿਲੀ ਵਾਰ ਤੇਲ ਦੀਆਂ ਕੀਮਤਾਂ 114 ਡਾਲਰ ਪ੍ਰਤੀ ਬੈਰਲ ਹੋ ਗਈਆਂ
ਅਯਾਤੁੱਲਾ ਖਾਮੇਨੇਈ ਦਾ ਪੁੱਤਰ ਮੁਜਤਬਾ ਬਣਿਆ ਇਰਾਨ ਦਾ ਨਵਾਂ ਸੁਪਰੀਮ ਲੀਡਰ
ਇਰਾਨ ਦੇ ਸਰਕਾਰੀ ਟੀ.ਵੀ. ਨੇ ਕੀਤਾ ਐਲਾਨ
ਇਜ਼ਰਾਈਲ ਨੇ ਇਰਾਨੀ ਤੇਲ ਠਿਕਾਣਿਆਂ 'ਤੇ ਦਾਗੀਆਂ ਮਿਜ਼ਾਈਲਾਂ
3 ਡਿਪੂ ਅਤੇ 30 ਫਿਊਲ ਟੈਂਕਾਂ ਨੂੰ ਬਣਾਇਆ ਨਿਸ਼ਾਨਾ
ਕੈਨੇਡੀਅਨ ਕੁੜੀ ਦੀ ਮੌਤ ਡਿੰਗੋ ਜਾਨਵਰ ਦੇ ਹਮਲੇ ਕਾਰਨ ਹੋਈ ਸੀ
19 ਜਨਵਰੀ ਨੂੰ ਆਸਟਰੇਲੀਆ ਦੇ ਮਸ਼ਹੂਰ ਕੰਗਾਰੀ ਟਾਪੂ ਤੋਂ ਭੇਤ ਭਰੇ ਹਾਲਾਤ ਵਿਚ ਬਰਾਮਦ ਹੋਈ ਸੀ ਲੜਕੀ ਦੀ ਲਾਸ਼
ਇਰਾਨ ਨੇ ਬਹਿਰੀਨ ਦੀ ਸਰਕਾਰੀ ਤੇਲ ਰਿਫਾਇਨਰੀ 'ਤੇ ਕੀਤਾ ਹਮਲਾ, ਦਾਗੀਆਂ ਮਿਜ਼ਾਈਲਾਂ
ਅੱਗ ਲੱਗਣ ਨਾਲ ਰਿਫਾਇਨਰੀ ਦੀ ਇੱਕ ਯੂਨਿਟ ਨੂੰ ਪਹੁੰਚਿਆ ਨੁਕਸਾਨ
ਇਰਾਨ-ਇਜ਼ਰਾਈਲ ਜੰਗ ਵਿਚ ਤਿੰਨ ਭਾਰਤੀਆਂ ਦੀ ਮੌਤ
ਓਮਾਨ ਦੀ ਖਾੜੀ ਵਿਚ ਮਿਜ਼ਾਈਲ ਹਮਲਾ
ਚੀਨ ਨੇ ਰੱਖਿਆ ਬਜਟ 10 ਪ੍ਰਤੀਸ਼ਤ ਵਧਾ ਕੇ ਕੀਤਾ 27.5 ਅਰਬ ਡਾਲਰ
ਪਿਛਲੇ ਸਾਲ ਨਾਲੋਂ ਲਗਭਗ 25 ਬਿਲੀਅਨ ਡਾਲਰ ਵੱਧ ਹੈ
ਸੋਸ਼ਲ ਮੀਡੀਆ ਇਨਫਲੂਐਂਸਰ ਨੈਂਸੀ ਗਰੇਵਾਲ ਦਾ ਕੈਨੇਡਾ 'ਚ ਕਤਲ
ਲਾਸੇਲ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ