ਪੰਜਾਬੀ ਪਰਵਾਸੀ
ਕੈਨੇਡਾ ਦੇ ਟੋਰਾਂਟੋ 'ਚ ਭਾਰਤੀ ਮੂਲ ਦੀ ਕੁੜੀ ਦਾ ਕਤਲ, ਸਾਥੀ 'ਤੇ ਲੱਗੇ ਕਤਲ ਦੇ ਇਲਜ਼ਾਮ
30 ਸਾਲਾ ਹਿਮਾਂਸ਼ੀ ਖੁਰਾਨਾ ਵਜੋਂ ਹੋਈ ਪਛਾਣ
ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਨੌਜਵਾਨ ਦੀ ਮੌਤ
ਕਰੀਬ ਪੰਜ ਸਾਲ ਪਹਿਲਾਂ ਗਿਆ ਸੀ ਕੈਨੇਡਾ
ਇਟਲੀ ਵਿਚ ਪੰਜਾਬੀ ਨੌਜਵਾਨ ਦੀ ਹਾਦਸੇ ਵਿਚ ਮੌਤ
ਪਰਮਜੀਤ ਪੰਮਾ (43) ਵਜੋਂ ਹੋਈ ਮ੍ਰਿਤਕ ਦੀ ਪਛਾਣ
ਕੁਵੈਤ 'ਚ ਵਾਪਰੇ ਹਾਦਸੇ ਵਿਚ ਤਿੰਨ ਪੰਜਾਬੀਆਂ ਸਣੇ 7 ਮੌਤਾਂ
ਗੁਰਦਾਸਪੁਰ ਦੇ ਦੋਰਾਂਗਲਾ ਦੇ ਜਗਦੀਪ ਸਿੰਘ ਦੀ ਮੌਤ, 2 ਹੋਰ ਮ੍ਰਿਤਕਾਂ ਦੀ ਅਜੇ ਤੱਕ ਨਹੀਂ ਹੋਈ ਪਛਾਣ
Sydney Bondi Beach Incident: ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹਮਲਾਵਰਾਂ ਨਾਲ ਭਿੜਿਆ ਪੰਜਾਬੀ
Sydney Bondi Beach Incident: ਅਮਨਦੀਪ ਸਿੰਘ ਨੇ ਹਮਲਾਵਰ ਤੋਂ ਖੋਹੀ ਬੰਦੂਕ ਤੇ ਕੀਤਾ ਉਸ ਨੂੰ ਕਾਬੂ, ਨਵਾਂਸ਼ਹਿਰ ਜ਼ਿਲ੍ਹੇ ਨਾਲ ਸਬੰਧਿਤ ਹੈ ਪੰਜਾਬੀ ਨੌਜਵਾਨ
ਅਮਰੀਕਾ ਵਿੱਚ ਪੰਜਾਬੀ ਔਰਤ ਗ੍ਰਿਫ਼ਤਾਰ, ਗ੍ਰੀਨ ਕਾਰਡ ਇੰਟਰਵਿਊ ਦੌਰਾਨ ਹਿਰਾਸਤ ਵਿਚ ਲਿਆ
ਪਿਛਲੇ 30 ਸਾਲ ਤੋਂ ਪ੍ਰਵਾਰ ਨਾਲ ਅਮਰੀਕਾ ਰਹਿ ਰਹੀ ਹੈ ਬਬਲਜੀਤ ਕੌਰ
ਸਪੇਨ 'ਚ ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਨੌਜਵਾਨ ਦੀ ਮੌਤ
ਕਪੂਰਥਲਾ ਦੇ ਪਿੰਡ ਤਲਵੰਡੀ ਚੌਧਰੀਆਂ ਦਾ ਰਹਿਣ ਵਾਲਾ ਸੀ ਚਰਨਜੀਤ ਸਿੰਘ
ਕੈਨੇਡਾ ਵਿਚ ਦੋ ਧਿਰਾਂ ਵਿਚਕਾਰ ਹਿੰਸਕ ਝੜਪ,ਪੰਜਾਬੀ ਮੂਲ ਦੇ ਤਿੰਨ ਟਰੱਕ ਡਰਾਈਵਰ ਗ੍ਰਿਫ਼ਤਾਰ
ਇਸ ਘਟਨਾ ਵਿਚ ਗੋਲੀ ਲੱਗਣ ਕਾਰਨ ਇਕ ਵਿਅਕਤੀ ਹੋਇਆ ਜ਼ਖ਼ਮੀ
ਅਰਮੀਨੀਆ ਵਿਚ ਪੰਜਾਬੀ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਗੁਰਦਾਸਪੁਰ ਦੇ ਪਿੰਡ ਅਕਰਪੁਰਾ ਨਾਲ ਸੀ ਸਬੰਧਿਤ
ਅਮਰੀਕਾ 'ਚ ਭਾਰਤੀ ਟਰੱਕ ਡਰਾਈਵਰ ਵੱਲੋਂ ਇਕ ਹੋਰ ਹਾਦਸਾ, ਦੋ ਲੋਕਾਂ ਦੀ ਮੌਕੇ 'ਤੇ ਮੌਤ
ਰੋਡ 'ਤੇ ਲਾਪ੍ਰਵਾਹੀ ਨਾਲ ਟਰੱਕ ਖੜ੍ਹਾ ਕਰਨ ਦੇ ਦੋਸ਼, 3 ਸਾਲ ਪਹਿਲਾਂ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਗਿਆ ਸੀ ਰਾਜਿੰਦਰ ਕੁਮਾਰ