ਰਾਸ਼ਟਰੀ
ਭਾਰਤ ਦਾ ਸਭ ਤੋਂ ਭਾਰੀ ਬਾਹੂਬਲੀ ਰਾਕੇਟ ਲਾਂਚ
ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਕੀਤਾ ਲਾਂਚ
ਮੱਧ ਪ੍ਰਦੇਸ਼ ਦੀ ਵੋਟਰ ਸੂਚੀ ਵਿਚੋਂ 42.74 ਲੱਖ ਨਾਂ ਹਟਾਏ
g ਛੱਤੀਸਗੜ੍ਹ 'ਚ 27 ਲੱਖ ਅਤੇ ਕੇਰਲ 'ਚ 24 ਲੱਖ ਨਾਮ ਹਟੇ
ਮੱਧ ਪ੍ਰਦੇਸ਼ ਵਿਚ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਡਿੱਗਿਆ ਹੇਠਾਂ, ਰਾਜਸਥਾਨ ਵਿਚ ਸੀਤ ਲਹਿਰ, ਜੰਮੂ ਵਿਚ ਭਾਰੀ ਬਰਫ਼ਬਾਰੀ
ਗੁਲਮਰਗ ਵਿੱਚ ਤਾਪਮਾਨ -2.2 ਡਿਗਰੀ ਸੈਲਸੀਅਸ ਦਰਜ
ਪ੍ਰਿਅੰਕਾ ਗਾਂਧੀ ਪ੍ਰਧਾਨ ਮੰਤਰੀ ਜ਼ਰੂਰ ਬਣੇਗੀ, ਪਰ ਜਦੋਂ ਸਮਾਂ ਆਵੇਗਾ : ਰਾਬਰਟ ਵਾਡਰਾ
ਕਾਂਗਰਸ ਸੰਸਦ ਮੈਂਬਰ ਇਮਰਾਨ ਮਸੂਦ ਵਲੋਂ ਪ੍ਰਿਅੰਕਾ ਦੀ ਤਾਰੀਫ਼ ਨੇ ਛੇੜੀ ਨਵੀਂ ਚਰਚਾ
ਮੈਸੀ ਸਮਾਗਮ ਹੰਗਾਮਾ ਮਾਮਲੇ 'ਚ ਕਲਕੱਤਾ ਹਾਈ ਕੋਰਟ ਨੇ ਦਖਲਅੰਦਾਜ਼ੀ ਤੋਂ ਇਨਕਾਰ ਕੀਤਾ
ਐਸ.ਆਈ.ਟੀ. ਵਲੋਂ ਕੀਤੀ ਜਾ ਰਹੀ ਜਾਂਚ ਵਿਚ ਦਖਲ ਦੇਣ ਤੋਂ ਕੀਤਾ ਇਨਕਾਰ
ਹਿਮਾਚਲ ਪ੍ਰਦੇਸ਼ ਦੇ IG ਸਈਅਦ ਜਹੂਰ ਹੈਦਰ ਜੈਦੀ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ
ਹਿਮਾਚਲ ਪ੍ਰਦੇਸ਼ ਦੇ ਚਰਚਿਤ ਗੁੜੀਆ ਜਬਰ ਜਨਾਹ ਤੇ ਕਤਲ ਦੇ ਦੋਸ਼ੀ ਦੀ ਪੁਲਿਸ ਕਸਟਡੀ 'ਚ ਮੌਤ ਦਾ ਮਾਮਲਾ
ਮਰੀਜ਼ ਨਾਲ ਕੁੱਟਮਾਰ ਕਰਨ ਵਾਲੇ ਡਾਕਟਰ ਨੂੰ ਡਿਊਟੀ ਤੋਂ ਹਟਾਇਆ ਗਿਆ, FIR ਦਰਜ
ਪੁਲਿਸ ਨੇ ਐਫਆਈਆਰ ਦਰਜ ਕੀਤੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਭਾਰਤ, ਨਿਊਜ਼ੀਲੈਂਡ ਵਿਚਕਾਰ ਮੁਕਤ ਵਪਾਰ ਸਮਝੌਤੇ (FTA) ਬਾਰੇ ਗੱਲਬਾਤ ਮੁਕੰਮਲ
ਕਪੜੇ ਅਤੇ ਇੰਜਨੀਅਰਿੰਗ ਸਾਮਾਨ ਨੂੰ ਮਿਲੇਗੀ ਡਿਊਟੀ ਮੁਕਤ ਪਹੁੰਚ
ਭਲਕੇ ਸ੍ਰੀਲੰਕਾ ਦੇ ਦੌਰੇ 'ਤੇ ਜਾਣਗੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ
ਗੁਆਂਢੀ ਦੇਸ਼ ਪਹਿਲਾਂ ਨੀਤੀ ਦੇ ਤਹਿਤ ਕਰਨਗੇ ਦੌਰਾ
ਦਿੱਲੀ: ਕਾਂਸਟੇਬਲ ਦੀ ਬਹਾਦਰੀ ਨੇ ਵੱਡਾ ਹਾਦਸਾ ਟਲਿਆ, ਰਿਹਾਇਸ਼ੀ ਇਮਾਰਤ ਤੋਂ ਬਲਦਾ ਹੋਇਆ ਸਿਲੰਡਰ ਹਟਾਇਆ
ਮੋਹਨ ਗਾਰਡਨ ਖੇਤਰ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨੂੰ ਸੁਚੇਤ ਕਰ ਦਿੱਤਾ ਗਿਆ ਸੀ।