ਬਾਲੀਵੁੱਡ
ਕਰਿਸ਼ਮਾ ਕਪੂਰ ਦੇ ਬੱਚਿਆਂ ਨੇ ਪਿਤਾ ਸੰਜੇ ਕਪੂਰ ਦੀ ਵਸੀਅਤ ਦੀ ਪ੍ਰਮਾਣਿਕਤਾ 'ਤੇ ਚੁੱਕੇ ਸਵਾਲ
ਬੱਚਿਆਂ ਨੇ ਹਾਈ ਕੋਰਟ ਵਿੱਚ ਵਸੀਅਤ ਨੂੰ ਦੱਸਿਆ ਜਾਅਲੀ
Shilpa-Kundra News: ਸ਼ਿਲਪਾ-ਕੁੰਦਰਾ ਨੂੰ 60 ਕਰੋੜ ਰੁਪਏ ਜਮ੍ਹਾਂ ਕਰਵਾਉਣ ਦੇ ਆਦੇਸ਼
Shilpa-Kundra News: ਮਾਮਲੇ ਦੀ ਅਗਲੀ ਸੁਣਵਾਈ 14 ਅਕਤੂਬਰ ਨੂੰ ਹੋਵੇਗੀ ।
Rhea Chakraborty Passport News: ਰਿਆ ਚੱਕਰਵਰਤੀ ਨੂੰ ਪੰਜ ਸਾਲ ਬਾਅਦ ਵਾਪਸ ਮਿਲਿਆ ਪਾਸਪੋਰਟ
Rhea Chakraborty Passport News: 33 ਸਾਲ ਦੀ ਅਦਾਕਾਰਾ ਨੇ ਸ਼ੁਕਰਵਾਰ ਨੂੰ ਅਪਣੇ ਇੰਸਟਾਗ੍ਰਾਮ ਹੈਂਡਲ ਉਤੇ ਇਕ ਪੋਸਟ ਸਾਂਝੀ ਕੀਤੀ।
A.P. Dhillon News: ਗਾਇਕ ਏ.ਪੀ. ਢਿੱਲੋਂ ਦੇ ਘਰ 'ਤੇ ਗੋਲੀਬਾਰੀ ਕਰਨ ਵਾਲੇ ਨੂੰ 6 ਸਾਲ ਦੀ ਕੈਦ
A.P. Dhillon News: 26 ਸਾਲਾ ਅਭਿਜੀਤ ਕਿੰਗਰਾ ਨੇ ਸਤੰਬਰ 2024 ਵਿਚ ਢਿੱਲੋਂ ਦੇ ਵੈਨਕੁਵਰ ਸਥਿਤ ਘਰ 'ਤੇ ਗੋਲੀਬਾਰੀ ਕੀਤੀ ਸੀ
Zubin Garg Death News: ਗਾਇਕ ਜ਼ੁਬੀਨ ਗਰਗ ਦੇ ਮੈਨੇਜਰ ਸਣੇ 2 ਗ੍ਰਿਫ਼ਤਾਰ, 14 ਦਿਨਾਂ ਲਈ ਦੋਵੇਂ ਪੁਲਿਸ ਹਿਰਾਸਤ ਵਿੱਚ ਭੇਜੇ
Zubin Garg Death News: ਜ਼ੁਬੀਨ ਗਰਗ ਦੀ ਮੌਤ ਤੈਰਾਕੀ ਕਾਰਨ ਹੋਈ : ਸਿੰਗਾਪੁਰ ਪੁਲਿਸ
Sapna Chaudhary mother Death News: ਹਰਿਆਣਵੀ ਡਾਂਸਰ ਸਪਨਾ ਚੌਧਰੀ ਦੀ ਮਾਂ ਦਾ ਦਿਹਾਂਤ, ਜਿਗਰ ਦੀਆਂ ਬਿਮਾਰੀ ਤੋਂ ਸਨ ਪੀੜਤ ਸੀ
Sapna Chaudhary mother Death News: ਦਿੱਲੀ ਵਿੱਚ ਕੀਤਾ ਗਿਆ ਅੰਤਿਮ ਸਸਕਾਰ
Actor ਵਿਜੇ ਨੀਲੰਕਾਰਾਈ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਪੁਲਿਸ ਨੇ ਸੁਰੱਖਿਆ ਵਧਾਈ, ਬੰਬ ਸਕੁਐਡ ਟੀਮ ਨੇ ਘਰ ਦੀ ਲਈ ਤਲਾਸ਼ੀ, ਨਹੀਂ ਮਿਲਿਆ ਕੋਈ ਬੰਬ
ਸਾਡਾ ਸਰੀਰ ਜ਼ਿੰਦਗੀ ਦੀ ਸਭ ਤੋਂ ਕੀਮਤੀ ਚੀਜ਼ ਹੈ ਇਸ ਦੀ ਸਭ ਨੂੰ ਸੰਭਾਲ ਕਰਨੀ ਚਾਹੀਦੀ ਹੈ : ਬਿੰਦੂ ਦਾਰਾ ਸਿੰਘ
ਤੰਦਰੁਸਤੀ ਲਈ ਰੱਜ ਕੇ ਕਸਰਤ ਕਰੋ ਅਤੇ ਸਰੀਰ ਨੂੰ ਦਵਾਈਆਂ 'ਤੇ ਨਿਰਭਰ ਨਾ ਬਣਾਓ
ਕਪਿਲ ਸ਼ਰਮਾ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ
ਧਮਕੀ ਭਰੀ ਈਮੇਲ ਭੇਜ ਕੇ ਕੀਤੀ ਸੀ 1 ਕਰੋੜ ਦੀ ਮੰਗ
Amar Singh Chamkila News: ਦਿਲਜੀਤ ਦੋਸਾਂਝ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ' ਨੇ ਦੁਨੀਆਂ ਭਰ ਚ ਚਮਕਾਇਆ ਨਾਂ, Emmy ਐਵਾਰਡ ਲਈ ਹੋਈ ਨਾਮਜ਼ਦ
ਦਿਲਜੀਤ ਦੋਸਾਂਝ ਨੂੰ ਵੀ ਫ਼ਿਲਮ ਵਿਚ ਸਰਵੋਤਮ ਪ੍ਰਦਰਸ਼ਨ ਲਈ ਕੀਤਾ ਨਾਮਜ਼ਦ