Just In
ਸ੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਸਮਾਗਮ ਨੂੰ ਲੈ ਕੇ ਰੇਲਵੇ ਦਾ ਵੱਡਾ ਫੈਸਲਾ
ਸਰਹਿੰਦ ਰੇਲਵੇ ਸਟੇਸ਼ਨ 'ਤੇ 3 ਦਿਨਾਂ ਲਈ 14 ਰੇਲਗੱਡੀਆਂ ਰੁਕਣਗੀਆਂ, ਦੋ ਮਿੰਟ ਲਈ ਰੁਕਣਗੀਆਂ
ਅਕਾਲੀ ਆਗੂ ਕੰਚਨਪ੍ਰੀਤ ਦੀ ਅਗਾਊਂ ਜ਼ਮਾਨਤ ਰੱਦ
ਤਰਨਾਤਰਨ ਜਿਮਨੀ ਚੋਣ ਦੌਰਾਨ ਮਜੀਠਾ ਥਾਣੇ 'ਚ ਮਾਮਲਾ ਕੀਤਾ ਗਿਆ ਸੀ ਦਰਜ
'ਯੁੱਧ ਨਸ਼ਿਆ ਵਿਰੁਧ' ਮੁਹਿੰਮ ਦਾ ਪੰਜਾਬ 'ਚ ਸ਼ੁਰੂ ਹੋਵੇਗਾ ਦੂਜਾ ਪੜਾਅ :ਬਲਤੇਜ ਪੰਨੂ
'7 ਜਨਵਰੀ ਤੋਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ'
ਬਠਿੰਡਾ 'ਚ ਪੀ.ਆਰ.ਟੀ.ਸੀ. ਦੀ ਬੱਸ ਅਤੇ ਟਰੈਕਟਰ ਟਰਾਲੀ ਦਰਮਿਆਨ ਵਾਪਰਿਆ ਹਾਦਸਾ
ਬੱਸ ਡਰਾਈਵਰ ਅਤੇ ਟਰੈਕਟਰ ਚਾਲਕ ਦੇ ਲੱਗੀਆਂ ਸੱਟਾਂ
Chandigarh ਦੇ ਮੇਅਰ ਲਈ ਜਨਵਰੀ 'ਚ ਹੋਣ ਵਾਲੀ ਚੋਣ ਤੋਂ ਪਹਿਲਾਂ ‘ਆਪ' ਨੂੰ ਵੱਡਾ ਝਟਕਾ
‘ਆਪ' ਕੌਂਸਲਰ ਸੁਮਨ ਦੇਵੀ ਤੇ ਪੂਨਮ ਦੇਵੀ ਭਾਜਪਾ 'ਚ ਹੋਈਆਂ ਸ਼ਾਮਲ
1 ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਬਾਰਡਰ ਪਾਰ ਕਰ ਪਹੁੰਚਿਆ ਪਾਕਿਸਤਾਨ
ਸ਼ਰਨਦੀਪ ਸਿੰਘ ਨੂੰ ਪਾਕਿਸਤਾਨ ਰੇਂਜਰਾਂ ਨੇ ਕੀਤਾ ਕਾਬੂ, ਸ਼ਰਨਦੀਪ 'ਤੇ ਪੰਜਾਬ 'ਚ ਵੀ ਦਰਜ ਹਨ ਮਾਮਲੇ
ਪ੍ਰਕਾਸ਼ ਪੁਰਬ 'ਤੇ ਸਿੱਖ ਸ਼ਰਧਾਲੂਆਂ ਦਾ ਸਵਾਗਤ ਕਰਨ ਲਈ ਬਿਹਾਰ ਤਿਆਰ : ਅਰੁਣ ਸ਼ੰਕਰ ਪ੍ਰਸਾਦ
ਮੰਤਰੀ ਸ਼ੰਕਰ ਪ੍ਰਸਾਦ ਨੇ ਕੰਗਨ ਘਾਟ ਵਿਖੇ ਨਿਰਮਾਣ ਅਧੀਨ ਟੈਂਟ ਸਿਟੀ ਦਾ ਕੀਤਾ ਨਿਰੀਖਣ
ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਬਿਹਾਰ ਸਰਕਾਰ ਅਤੇ ਸੰਗਤ ਦੇ ਪੂਰੇ ਸਹਿਯੋਗ ਨਾਲ ਮਨਾਇਆ ਜਾਵੇਗਾ ਪ੍ਰਕਾਸ਼ ਪੁਰਬ
ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਦੇ ਪਹੁੰਚਣ ਦੀ ਉਮੀਦ ਦੇ ਮੱਦੇਨਜ਼ਰ ਰਿਹਾਇਸ਼, ਲੰਗਰ ਆਦਿ ਦੇ ਪੱਕੇ ਪ੍ਰਬੰਧ ਕੀਤੇ ਗਏ ਹਨ।
ਫ਼ਤਿਹਗੜ੍ਹ ਸਾਹਿਬ ਵਿੱਚ ਸ਼ਹੀਦੀ ਸਮਾਗਮ ਨੂੰ ਲੈ ਕੇ ਰੇਲਵੇ ਦਾ ਵੱਡਾ ਫ਼ੈਸਲਾ
ਸਰਹਿੰਦ ਰੇਲਵੇ ਸਟੇਸ਼ਨ 'ਤੇ 3 ਦਿਨਾਂ ਲਈ 14 ਰੇਲਗੱਡੀਆਂ 2-2 ਮਿੰਟ ਰੁਕਣਗੀਆਂ
Suspended DIG ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਅਰਜ਼ੀ 'ਤੇ ਹੁਣ 2 ਜਨਵਰੀ ਨੂੰ ਹੋਵੇਗੀ ਸੁਣਵਾਈ
ਅਦਾਲਤ ਨੇ ਸੀ.ਬੀ.ਆਈ. ਨੂੰ ਵੀ ਆਪਣਾ ਪੱਖ ਰੱਖਣ ਦਾ ਦਿੱਤਾ ਹੁਕਮ
ਗਾਇਕ ਪਰਮੀਸ਼ ਵਰਮਾ ਦੇ ਚੱਲਦੇ ਸ਼ੋਅ 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਰੱਦ ਕਰਨਾ ਪਿਆ ਸ਼ੋਅ
ਸਟੇਜ ਨੇੜੇ ਪਹੁੰਚੀ ਭਾਰੀ ਫੋਰਸ
Jalandhar 'ਚ ਰੈਪਰ ਅਤੇ ਗਾਇਕ ਹਨੀ ਸਿੰਘ ਖ਼ਿਲਾਫ਼ ਮਾਮਲਾ ਦਰਜ
ਭਾਜਪਾ ਆਗੂ ਅਰਵਿੰਦ ਸ਼ਰਮਾ ਨੇ ਨਵੇਂ ਗੀਤ ‘ਨਾਗਿਨ' ਨੂੰ ਲੈ ਕੇ FIR ਕਰਵਾਈ ਦਰਜ
Vijay Mallya ਤੇ ਲਲਿਤ ਮੋਦੀ ਦਾ ਵੀਡੀਓ ਆਇਆ ਸਾਹਮਣੇ
ਵਾਇਰਲ ਵੀਡੀਓ 'ਚ ਖੁਦ ਨੂੰ ਭਾਰਤ ਦੇ ਸਭ ਤੋਂ ਵੱਡੇ ਭਗੌੜੇ ਦੱਸਿਆ
ਭਾਰਤ ਦਾ ਸਭ ਤੋਂ ਭਾਰੀ ਬਾਹੂਬਲੀ ਰਾਕੇਟ ਲਾਂਚ
ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਕੀਤਾ ਲਾਂਚ
ਛੁੱਟੀ ਆਏ ਫ਼ੌਜੀ ਦੀ ਸੜਕ ਹਾਦਸੇ ਵਿਚ ਮੌਤ, ਰਿਸ਼ਤੇਦਾਰ ਨੂੰ ਜਾ ਰਿਹਾ ਸੀ ਮਿਲਣ
ਟਰੈਕਟਰ-ਟਰਾਲੀ ਤੇ ਮੋਟਰਸਾਈਕਲ ਵਿਚ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਮੱਧ ਪ੍ਰਦੇਸ਼ ਦੀ ਵੋਟਰ ਸੂਚੀ ਵਿਚੋਂ 42.74 ਲੱਖ ਨਾਂ ਹਟਾਏ
g ਛੱਤੀਸਗੜ੍ਹ 'ਚ 27 ਲੱਖ ਅਤੇ ਕੇਰਲ 'ਚ 24 ਲੱਖ ਨਾਮ ਹਟੇ
ਕੈਨੇਡਾ ਦੇ ਟੋਰਾਂਟੋ 'ਚ ਭਾਰਤੀ ਮੂਲ ਦੀ ਕੁੜੀ ਦਾ ਕਤਲ, ਸਾਥੀ 'ਤੇ ਲੱਗੇ ਕਤਲ ਦੇ ਇਲਜ਼ਾਮ
30 ਸਾਲਾ ਹਿਮਾਂਸ਼ੀ ਖੁਰਾਨਾ ਵਜੋਂ ਹੋਈ ਪਛਾਣ
ਯੂਪੀ ਵਿਚ ਠੰਢ ਨੇ ਠਾਰੇ ਲੋਕ, 25 ਸ਼ਹਿਰਾਂ ਵਿੱਚ ਧੁੰਦ, 15 ਜ਼ਿਲ੍ਹਿਆਂ ਵਿੱਚ ਸਕੂਲ ਕੀਤੇ ਬੰਦ
ਪਹਾੜਾਂ ਵਿੱਚ ਬਰਫ਼ਬਾਰੀ ਕਾਰਨ ਵਧੀ ਠੰਢ
ਮੱਧ ਪ੍ਰਦੇਸ਼ ਵਿਚ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਡਿੱਗਿਆ ਹੇਠਾਂ, ਰਾਜਸਥਾਨ ਵਿਚ ਸੀਤ ਲਹਿਰ, ਜੰਮੂ ਵਿਚ ਭਾਰੀ ਬਰਫ਼ਬਾਰੀ
ਗੁਲਮਰਗ ਵਿੱਚ ਤਾਪਮਾਨ -2.2 ਡਿਗਰੀ ਸੈਲਸੀਅਸ ਦਰਜ
ਤੁਰਕੀ ਦੀ ਰਾਜਧਾਨੀ ਅੰਕਾਰਾ ਵਿਚ ਪ੍ਰਾਈਵੇਟ ਜੇਟ ਕ੍ਰੈਸ਼, ਲੀਬੀਆ ਦੇ ਫੌਜ ਮੁਖੀ ਸਮੇਤ 8 ਲੋਕਾਂ ਦੀ ਮੌਤ
ਜਹਾਜ਼ ਵਿਚ ਤਕਨੀਕੀ ਖ਼ਰਾਬ ਕਾਰਨ ਵਾਪਰਿਆ ਹਾਦਸਾ