ਖੇਤੀਬਾੜੀ
Farming News: ਪੰਜਾਬ 'ਚ ਚੌਲਾਂ ਨਾਲ ਨੱਕੋ-ਨੱਕ ਭਰੇ ਐਫ਼.ਸੀ.ਆਈ. ਦੇ ਗੋਦਾਮ
ਪਿਛਲੇ ਸਾਲ ਦੇ ਚੌਲਾਂ ਦਾ ਭੁਗਤਾਨ ਅਜੇ ਬਾਕੀ, ਇਸ ਸਾਲ ਵੀ ਕਿਸਾਨਾਂ ਦਾ ਝੋਨਾ ਮੰਡੀਆਂ ਵਿਚ ਰੁਲਣ ਦੇ ਆਸਾਰ
Flower Farming: ਕਿਸਾਨਾਂ ਲਈ ਬੇਹੱਦ ਲਾਹੇਵੰਦ ਹੈ ਫੁੱਲਾਂ ਦੀ ਖੇਤੀ
ਫੁੱਲਾਂ ਦੀਆਂ ਨਵੀਆਂ ਕਿਸਮਾਂ ਦੇ ਪਲਾਂਟ ਪ੍ਰਜਨਨ ਦੁਆਰਾ ਵਿਕਾਸ, ਫੁੱਲਾਂ ਦੀ ਖੇਤੀ ਦੇ ਮੁੱਖ ਕਿਤੇ ਹਨ।
Patiala 'ਚ ਐਕਵਾਇਰ ਕੀਤੀ ਜ਼ਮੀਨ ਨੂੰ ਲੈ ਕੇ ਕਿਸਾਨ ਤੇ ਪੁਲਿਸ ਪ੍ਰਸ਼ਾਸਨ ਮੁੜ ਆਹਮੋਂ-ਸਾਹਮਣੇ
Patiala News : ਕਿਸਾਨਾਂ ਵਲੋਂ ਦੁਬਾਰਾ ਕਬਜ਼ਾ ਕਰਨ ਦੀ ਕੋਸ਼ਿਸ਼, ਪੁਲਿਸ ਮੁਲਾਜ਼ਮਾਂ ਨਾਲ ਹੋਇਆ ਤਕਰਾਰ
ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ 'ਚ ਹੁਣ ਕਿਸਾਨ ਜਥੇਬੰਦੀਆਂ ਹੋਣਗੀਆਂ ਸ਼ਾਮਲ
ਕੌਮੀ ਇਨਸਾਫ਼ ਮੋਰਚੇ ਨਾਲ ਮਿਲ ਕੇ 4 ਅਗੱਸਤ ਨੂੰ ਕੀਤੇ ਜਾਣਗੇ ਡੀ.ਸੀ. ਦਫ਼ਤਰਾਂ ਅਗੇ ਰੋਸ ਪ੍ਰਦਸ਼ਨ
ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਧੀਨ ਰਕਬੇ ਵਿੱਚ 11.86 ਫ਼ੀਸਦੀ ਵਾਧਾ: ਗੁਰਮੀਤ ਸਿੰਘ ਖੁੱਡੀਆਂ
ਝੋਨੇ ਦੀ ਬਿਜਾਈ ਅਜੇ ਜਾਰੀ, ਡੀ.ਐਸ.ਆਰ. ਅਧੀਨ ਰਕਬੇ ਵਿੱਚ ਹੋਰ ਵਾਧਾ ਹੋਣ ਦੀ ਉਮੀਦ: ਖੇਤੀਬਾੜੀ ਮੰਤਰੀ
Ber Farming News: ਕਿਸਾਨਾਂ ਲਈ ਲਾਹੇਵੰਦ ਹੋ ਸਕਦੀ ਹੈ ਬੇਰ ਦੀ ਖੇਤੀ
ਪੰਜਾਬ ਰਾਜ ਵਿਚ ਕਿਨੂੰ, ਅੰਬ ਅਤੇ ਅਮਰੂਦ ਆਦਿ ਤੋਂ ਬਾਅਦ ਉਗਾਈ ਜਾਣ ਵਾਲੀ ਫਲਾਂ ਦੀ ਮੁੱਖ ਫ਼ਸਲ ਬੇਰ ਹੀ ਹੈ।
Farming News: 12 ਸਾਲਾਂ ਤੋਂ ਬਿਨਾਂ ਖੇਤ ਸਾੜਿਆਂ ਕਣਕ ਦੀ ਬਿਜਾਈ ਕਰ ਰਹੇ ਕਿਸਾਨ ਭਰਾ
Farming News: ਡਿਪਟੀ ਕਮਿਸ਼ਨਰ ਨੇ ਸਰਬਜੀਤ ਸਿੰਘ ਤੇ ਰਣਜੀਤ ਸਿੰਘ ਦੀ ਕੀਤੀ ਪ੍ਰਸ਼ੰਸਾ
Turmeric Farming: ਕਿਵੇਂ ਕਰੀਏ ਹਲਦੀ ਦੀ ਖੇਤੀ
ਇਹ ਰਸੋਈ ਦਾ ਮਹੱਤਵਪੂਰਨ ਪਦਾਰਥ ਹੈ ਅਤੇ ਸਵਾਦ ਅਤੇ ਰੰਗ ਲਈ ਵਰਤਿਆ ਜਾਂਦਾ ਹੈ
Farming News: ਸੇਵਾਮੁਕਤ ਅਧਿਆਪਕ ਔਸ਼ਧੀ ਪੌਦਿਆਂ ਰਾਹੀਂ ਫ਼ਸਲੀ ਵਿਭਿੰਨਤਾ ਅਪਣਾਉਣ ਦਾ ਦੇ ਰਹੇ ਹਨ ਸੰਦੇਸ਼
Farming News: ਘਰੇਲੂ ਬਗ਼ੀਚੇ 'ਚ 5 ਔਸ਼ਧੀ ਪੌਦਿਆਂ, ਨਿੰਬੂ ਘਾਹ, ਬ੍ਰਹਮੀ ਤੇ ਇਲਾਇਚੀ ਲਗਾਉਣ ਦੀ ਕੀਤੀ ਸਿਫ਼ਾਰਸ
ਲਾਹੇਵੰਦ ਹੋ ਸਕਦੀ ਹੈ ਬੇ-ਮੌਸਮੀ ਸਬਜ਼ੀਆਂ ਦੀ ਕਾਸ਼ਤ
ਅਗੇਤੀਆਂ ਸਬਜ਼ੀਆਂ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਪੋਲੋਥੀਨ ਦੀ ਵਰਤੋਂ ਕਰਨ ਲੱਗੇ ਹੋਏ ਹਨ।