ਤਕਨੀਕ
ISRO Launch Axiom Mission: ਐਕਸੀਓਮ ਮਿਸ਼ਨ ਹੁਣ 19 ਜੂਨ ਨੂੰ ਲਾਂਚ ਹੋਵੇਗਾ: ਇਸਰੋ
ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਪਾਇਲਟ ਵਜੋਂ ਸੇਵਾ ਨਿਭਾਉਣਗੇ
Dreamliner Aircraft News: ਬਣਾਵਟ ਤੇ ਬੈਟਰੀ ’ਚ ਖ਼ਾਮੀਆਂ ਕਾਰਨ ਡਰੀਮਲਾਈਨਰ ਜਹਾਜ਼ ’ਤੇ ਲੱਗ ਚੁਕੀ ਹੈ 3 ਮਹੀਨੇ ਦੀ ਪਾਬੰਦੀ
ਬੋਇੰਗ 787-8 ਡਰੀਮਲਾਈਨਰ ਜਹਾਜ਼ ਆਪਣੀ ਫਿਊਲ ਸਮਰਥਾ ਅਤੇ ਆਰਾਮਦਾਇਕ ਸਫ਼ਰ ਲਈ ਜਾਣਿਆ ਜਾਂਦਾ ਹੈ ਪਰ ਸਮੇਂ-ਸਮੇਂ ’ਤੇ ਇਸ ਦੀ ਸੁਰੱਖਿਆ ਉਪਰ ਸਵਾਲ ਉਠਦੇ ਰਹੇ
Air India plane crash: ਐਡਵਾਂਸ ਸੇਫ਼ਟੀ ਫੀਚਰਜ਼, ਨਾਨ-ਸਟਾਪ 13000KM ਤੋਂ ਵੱਧ ਉਡਾਣ ਦੀ ਸਮਰੱਥਾ ਵਾਲੇ ਕ੍ਰੈਸ਼ ਹੋਏ ਬੋਇੰਗ 787-8 ਕਹਾਣੀ
ਏਅਰ ਇੰਡੀਆ ਕੋਲ 27 ਲੀਗੇਸੀ B787-8 ਹਨ।
'ਫਾਲਕਨ-9' ਰਾਕੇਟ ਵਿੱਚ ਲੀਕ ਹੋਣ ਦਾ ਪਤਾ ਲੱਗਣ ਕਾਰਨ 'ਐਕਸੀਓਮ-4 ਮਿਸ਼ਨ' ਮੁਲਤਵੀ
ਸਪੇਸਐਕਸ ਨੇ ਕਿਹਾ, "ਮੁਰੰਮਤ ਦਾ ਕੰਮ ਪੂਰਾ ਹੋਣ ਤੋਂ ਬਾਅਦ ਅਸੀਂ ਨਵੀਂ ਲਾਂਚ ਮਿਤੀ ਸਾਂਝੀ ਕਰਾਂਗੇ।"
IndiGo Chairman: ਇੰਡੀਗੋ ਨੇ ਵਿਕਰਮ ਸਿੰਘ ਮਹਿਤਾ ਨੂੰ ਨਿਯੁਕਤ ਕੀਤਾ ਚੇਅਰਮੈਨ
ਮਹਿਤਾ ਮਈ 2022 ਤੋਂ ਇੰਟਰਗਲੋਬ ਏਵੀਏਸ਼ਨ ਲਿਮਟਿਡ ਦੇ ਡਾਇਰੈਕਟਰ ਬੋਰਡ ਦੇ ਮੈਂਬਰ ਹਨ
ITR Filing News: ਆਈਟੀਆਰ ਭਰਨ ਦੀ ਆਖ਼ਰੀ ਤਰੀਕ 15 ਸਤੰਬਰ ਤਕ ਵਧੀ
ITR Filing News: ਪਹਿਲਾਂ ITR ਫ਼ਾਈਲ ਕਰਨ ਦੀ ਆਖ਼ਰੀ ਮਿਤੀ 31 ਜੁਲਾਈ ਸੀ
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜਾਣ ਤੋਂ ਪਹਿਲਾਂ ਕੁਆਰੰਟੀਨ ਹੋਏ ਸ਼ੁਭਾਂਸ਼ੂ ਸ਼ੁਕਲਾ, ਕਿਹਾ- ਪੂਰਾ ਵਿਸ਼ਵਾਸ ਮਿਸ਼ਨ ਹੋਵੇਗਾ ਸਫ਼ਲ
ਐਕਸੀਓਮ ਮਿਸ਼ਨ ਤਹਿਤ 8 ਜੂਨ ਨੂੰ ਆਈਐਸਐਸ ਜਾਣਗੇ
Delhi airport News: ਖ਼ਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ 'ਤੇ 49 ਉਡਾਣਾਂ ਨੂੰ ਕੀਤਾ ਡਾਇਵਰਟ
Delhi airport News: ਦਿੱਲੀ ਵਿੱਚ ਛੇ ਘੰਟਿਆਂ ਵਿੱਚ 81.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ
Adampur Airport News: ਹਵਾਈ ਯਾਤਰੀਆਂ ਲਈ ਵੱਡੀ ਰਾਹਤ, ਆਦਮਪੁਰ ਤੋਂ ਮੁੰਬਈ ਲਈ ਸਿੱਧੀ ਉਡਾਣ ਹੋਵੇਗੀ ਸ਼ੁਰੂ
Adampur Airport News ਯਾਤਰੀਆਂ ਦੇ ਸਮੇਂ ਦੀ ਹੋਵੇਗੀ ਬੱਚਤ
Nuclear Science Pioneer: ਨਹੀਂ ਰਹੇ ਪਰਮਾਣੂ ਊਰਜਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਐਮ.ਆਰ. ਸ਼੍ਰੀਨਿਵਾਸਨ
95 ਸਾਲ ਦੀ ਉਮਰ ’ਚ ਐਮ.ਆਰ. ਸ਼੍ਰੀਨਿਵਾਸਨ ਨੇ ਲਏ ਆਖ਼ਰੀ ਸਾਹ