ਪੰਜਾਬ
ਸ੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਸਮਾਗਮ ਨੂੰ ਲੈ ਕੇ ਰੇਲਵੇ ਦਾ ਵੱਡਾ ਫੈਸਲਾ
ਸਰਹਿੰਦ ਰੇਲਵੇ ਸਟੇਸ਼ਨ 'ਤੇ 3 ਦਿਨਾਂ ਲਈ 14 ਰੇਲਗੱਡੀਆਂ ਰੁਕਣਗੀਆਂ, ਦੋ ਮਿੰਟ ਲਈ ਰੁਕਣਗੀਆਂ
ਅਕਾਲੀ ਆਗੂ ਕੰਚਨਪ੍ਰੀਤ ਦੀ ਅਗਾਊਂ ਜ਼ਮਾਨਤ ਰੱਦ
ਤਰਨਾਤਰਨ ਜਿਮਨੀ ਚੋਣ ਦੌਰਾਨ ਮਜੀਠਾ ਥਾਣੇ 'ਚ ਮਾਮਲਾ ਕੀਤਾ ਗਿਆ ਸੀ ਦਰਜ
'ਯੁੱਧ ਨਸ਼ਿਆ ਵਿਰੁਧ' ਮੁਹਿੰਮ ਦਾ ਪੰਜਾਬ 'ਚ ਸ਼ੁਰੂ ਹੋਵੇਗਾ ਦੂਜਾ ਪੜਾਅ :ਬਲਤੇਜ ਪੰਨੂ
'7 ਜਨਵਰੀ ਤੋਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ'
ਬਠਿੰਡਾ 'ਚ ਪੀ.ਆਰ.ਟੀ.ਸੀ. ਦੀ ਬੱਸ ਅਤੇ ਟਰੈਕਟਰ ਟਰਾਲੀ ਦਰਮਿਆਨ ਵਾਪਰਿਆ ਹਾਦਸਾ
ਬੱਸ ਡਰਾਈਵਰ ਅਤੇ ਟਰੈਕਟਰ ਚਾਲਕ ਦੇ ਲੱਗੀਆਂ ਸੱਟਾਂ
1 ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਬਾਰਡਰ ਪਾਰ ਕਰ ਪਹੁੰਚਿਆ ਪਾਕਿਸਤਾਨ
ਸ਼ਰਨਦੀਪ ਸਿੰਘ ਨੂੰ ਪਾਕਿਸਤਾਨ ਰੇਂਜਰਾਂ ਨੇ ਕੀਤਾ ਕਾਬੂ, ਸ਼ਰਨਦੀਪ 'ਤੇ ਪੰਜਾਬ 'ਚ ਵੀ ਦਰਜ ਹਨ ਮਾਮਲੇ
ਫ਼ਤਿਹਗੜ੍ਹ ਸਾਹਿਬ ਵਿੱਚ ਸ਼ਹੀਦੀ ਸਮਾਗਮ ਨੂੰ ਲੈ ਕੇ ਰੇਲਵੇ ਦਾ ਵੱਡਾ ਫ਼ੈਸਲਾ
ਸਰਹਿੰਦ ਰੇਲਵੇ ਸਟੇਸ਼ਨ 'ਤੇ 3 ਦਿਨਾਂ ਲਈ 14 ਰੇਲਗੱਡੀਆਂ 2-2 ਮਿੰਟ ਰੁਕਣਗੀਆਂ
Suspended DIG ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਅਰਜ਼ੀ 'ਤੇ ਹੁਣ 2 ਜਨਵਰੀ ਨੂੰ ਹੋਵੇਗੀ ਸੁਣਵਾਈ
ਅਦਾਲਤ ਨੇ ਸੀ.ਬੀ.ਆਈ. ਨੂੰ ਵੀ ਆਪਣਾ ਪੱਖ ਰੱਖਣ ਦਾ ਦਿੱਤਾ ਹੁਕਮ
ਛੁੱਟੀ ਆਏ ਫ਼ੌਜੀ ਦੀ ਸੜਕ ਹਾਦਸੇ ਵਿਚ ਮੌਤ, ਰਿਸ਼ਤੇਦਾਰ ਨੂੰ ਜਾ ਰਿਹਾ ਸੀ ਮਿਲਣ
ਟਰੈਕਟਰ-ਟਰਾਲੀ ਤੇ ਮੋਟਰਸਾਈਕਲ ਵਿਚ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਪਤੀ ਤੋਂ ਪ੍ਰੇਸ਼ਾਨ ਅੱਠ ਮਹੀਨੇ ਦੀ ਗਰਭਵਤੀ ਨੇ ਕੀਤੀ ਖ਼ੁਦਕੁਸ਼ੀ
ਪਤੀ ਵਿਰੁਧ ਆਤਮ ਹਤਿਆ ਲਈ ਉਕਸਾਉਣ ਵਿਰੁਧ ਮਾਮਲਾ ਦਰਜ
Punjab Weather Update: ਪੰਜਾਬ ਵਿਚ ਛਾਈ ਸੰਘਣੀ ਧੁੰਦ ਦੀ ਚਾਦਰ, ਦਿਸਣ ਸਮਰੱਥਾ ਬੇਹੱਦ ਘੱਟ
Punjab Weather Update: ਅਗਲੇ ਤਿੰਨ ਦਿਨਾਂ ਤੱਕ ਭਾਰੀ ਧੁੰਦ ਦੀ ਚੇਤਾਵਨੀ, ਅੱਜ ਚੱਲ ਰਹੀਆਂ ਠੰਢੀਆਂ ਹਵਾਵਾਂ