ਵਪਾਰ
ਦੇਸ਼ ਦੀ ਸੱਭ ਤੋਂ ਅਮੀਰ ਔਰਤ ਬਣੀ Savitri Jindal
ਫ਼ੋਰਬਸ ਇੰਡੀਆ ਦੀ ਸੂਚੀ ਜਾਰੀ, ਅੰਬਾਨੀ ਤੇ ਅਡਾਨੀ ਤੋਂ ਬਾਅਦ ਤੀਸਰਾ ਨੰਬਰ
ਸੋਨਾ ਹੋਇਆ ਮਹਿੰਗਾ ਤੇ ਚਾਂਦੀ ਹੋਈ ਸਸਤੀ
ਸੋਨੇ ਦੀ ਕੀਮਤ 1,24,000 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚੀ
ਨਵਰਾਤਰੀ ਦੌਰਾਨ SUV ਦੀ ਗਾਹਕ ਪ੍ਰਚੂਨ ਵਿਕਰੀ 60% ਵਧੀ: ਮਹਿੰਦਰਾ
ਪੇਂਡੂ ਬਾਜ਼ਾਰ ਵਿੱਚ ਵੀ ਚੰਗੀ ਵਿਕਰੀ ਦੇਖਣ ਨੂੰ ਮਿਲ ਰਹੀ ਹੈ।
ਪਾਕਿਸਤਾਨ ਨੂੰ ਆਰ.ਡੀ.-93 ਇੰਜਣ ਵੇਚਣ ਨਾਲ ਭਾਰਤ ਨੂੰ ਫਾਇਦਾ ਹੋਵੇਗਾ : ਰੂਸ ਦੇ ਮਾਹਿਰ
ਭਾਰਤ 'ਚ ਵਿਰੋਧੀ ਪਾਰਟੀਆਂ ਵਲੋਂ ਇਸ ਵਿਕਰੀ ਲਈ ਭਾਰਤ ਸਰਕਾਰ ਦੀ ਕੀਤੀ ਜਾ ਰਹੀ ਨਿੰਦਾ ਨੂੰ ਨਾਜਾਇਜ਼ ਕਰਾਰ ਦਿਤਾ
Bollywood actor ਸ਼ਾਹਰੁਖ ਖਾਨ ਤੋਂ ਜ਼ਿਆਦਾ ਅਮੀਰ ਹਨ ਫਿਜੀਕਸ ਵਾਲਾ ਦੇ ਫਾਊਂਡਰ ਅਲਖ ਪਾਂਡੇ
ਕਿਸੇ ਸਮੇਂ 5000 ਰੁਪਏ ਮਹੀਨੇ ਦੇ ਕਮਾਉਂਦੇ ਸਨ ਅਲਖ ਪਾਂਡੇ
Punjab Government's Big Decision, ਪੰਜਾਬ ਵਿਚ ਉਦਯੋਗਾਂ ਨੂੰ ਰਾਤ ਨੂੰ ਮਿਲੇਗੀ ਸਸਤੀ ਬਿਜਲੀ
ਇਕ ਰੁਪਏ ਦੀ ਦਿਤੀ ਜਾਵੇਗੀ ਛੋਟ, 16 ਅਕਤੂਬਰ ਤੋਂ ਨਿਯਮ ਹੋਣਗੇ ਲਾਗੂ
Stock Market 'ਚ ਮਾਮੂਲੀ ਵਾਧਾ, ਨਿਵੇਸ਼ਕਾਂ ਨੇ ਜੰਮ ਕੇ ਲਾਇਆ ਦਾਅ
ਸੋਨੇ ਨੇ ਦਿਤੀ ਸੱਭ ਤੋਂ ਵੱਡੀ ਰਿਟਰਨ, ਚਾਂਦੀ 'ਚ ਵੀ ਜ਼ੋਰਦਾਰ ਉਛਾਲ
Punjab 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਕੇਂਦਰੀ ਕੈਬਨਿਟ ਨੇ ਕਣਕ ਦੇ MSP 'ਚ ਕੀਤਾ 160 ਰੁਪਏ ਦਾ ਵਾਧਾ
2026-27 ਲਈ ਘੱਟੋ-ਘੱਟ ਸਮਰਥਨ ਮੁੱਲ ਹੋਵੇਗਾ 2,585 ਰੁਪਏ ਪ੍ਰਤੀ ਕੁਇੰਟਲ
ਟ੍ਰਾਈਸਿਟੀ ਵਿੱਚ ਲਗਜ਼ਰੀ ਘਰਾਂ ਦੀ ਵਧਦੀ ਮੰਗ: ਮਿਡ-ਰੇਂਜ ਤੋਂ ਪ੍ਰੀਮੀਅਮ ਜੀਵਨ ਸ਼ੈਲੀ ਵੱਲ ਇੱਕ ਤਬਦੀਲੀ
ਉੱਤਰੀ ਭਾਰਤ ਵਿੱਚ ਲਗਜ਼ਰੀ ਰਿਹਾਇਸ਼ ਲਈ ਨਵੇਂ ਮਾਪਦੰਡ ਵੀ ਸਥਾਪਤ ਕੀਤੇ